Nojoto: Largest Storytelling Platform

Best morninglove Shayari, Status, Quotes, Stories

Find the Best morninglove Shayari, Status, Quotes from top creators only on Nojoto App. Also find trending photos & videos about good morning my love i miss you quotes, meri good morning tu hai meri good night bhi tu, good morning i love you quotes, good morning jaan i love you, morning quotes for love,

  • 272 Followers
  • 287 Stories
    PopularLatestVideo

Lavanya

mute video

As

mute video

ਕਰਨ ਸਿੱਧੂ

ਤੇਰੇ ਤੇ ਪਾਬੰਦੀਆਂ ਮੈਂ ਨਹੀਂ ਲਾਉਂਦਾ। 
ਭਾਵੇਂ ਸਾਰੀ ਦੁਨੀਆ ਘੁੰਮ ਲੈਂ ਤੂੰ। 
ਤੇਰੇ ਪਿਆਰ ਦਾ ਪਿਆਸਾ ਬੈਠਾ ਆ,
 ਆਕੇ ਮੱਥਾ ਮੇਰਾ ਚੁੰਮ ਲੈਂ ਤੂੰ। 
ਹੋਇਆ ਇਸ਼ਕ਼ ਚ ਝੱਲਾ ਇੰਨਾ, 
ਕਿ ਹੁਣ ਰਿਹਾ ਨਹੀਂ ਜਾਂਦਾ ਮੈਥੋਂ। 
ਪਿਆਰ ਬਹੁਤ ਕਰਦਾ ਕਮਲੀਏ ਤੈਨੂੰ ,
ਬਸ ਕਿਹਾ ਨਹੀਂ ਜਾਂਦਾ ਮੈਥੋਂ।

©ਕਰਨ  ਸਿੱਧੂ #morninglove

Mayank Jain

mute video

Sani Paswan

mute video

Anshul srivastava

mute video
loader
Home
Explore
Events
Notification
Profile