Find the Best turban Shayari, Status, Quotes from top creators only on Nojoto App. Also find trending photos & videos about sikh turban quotes in english, famous turban quotes in punjabi, best quotes on turban in punjabi, quotes on sikh turban, sikh turban quotes,
priya
Prabhjot PJSG
ਪੱਗ ਸਿਰ ਦਾ ਤਾਜ ਹੁੰਦੀ, ਏਸ ਨੂੰ ਕਪੜਾ ਸਮਝ ਨਾ ਰੋਲਿਓ। ਮਹਿੰਗੀ ਕੀਮਤ ਚੁਕਾਉਣੀ ਪਈ ਏਸ ਵਾਸਤੇ, ਵੀਰੋ ਪੱਗ ਨੂੰ ਟੋਪੀ ਨਾਲ ਨਾ ਤੋਲਿਓ। ਪੱਗ ਬੰਨੀ ਹੋਵੇ ਦੂਰੋ ਪਛਾਣੇ ਸਰਦਾਰ ਜਾਂਦੇ, ਕੋਈ ਦਾਗ ਏਸ ਉੱਤੇ ਨਾ ਡੋਲਿਓ। ਕਰੋ ਸਤਿਕਾਰ ਸਭ ਦਾ, ਬਾਕੀ ਆਲਮ ਨੂੰ ਮੰਦਾ ਨਾ ਬੋਲਿਓ॥ ©Prabhjot PJSG #turbanday #turban #nojotopunjabi #pjsgqoutes #13april