Nojoto: Largest Storytelling Platform

Best baaj Shayari, Status, Quotes, Stories

Find the Best baaj Shayari, Status, Quotes from top creators only on Nojoto App. Also find trending photos & videos about jind mahi baaj tere, ye duniya me sb dhokhe baaj h image shayri 0, baaj bed, baaj, mundhe baa kannada to hindi,

  • 9 Followers
  • 223 Stories
    PopularLatestVideo

Kamlesh Kandpal

mute video

shubham Goud

mute video

Baaj

What is the point, why am I still awake? Here's a dream, flying above the lake, Don't wanna wake up again for the night, I will reach tomorrow whatever it takes. . #toisolateoneselfis #latenightquotes #YourQuoteAndMine #baaj #collaborating with YourQuote Baba

read more
                            very difficult for oneself,
in the end, tell me, where can I go to leave me,
they will only support themselves, or which self,
"trust me" I will say to the mirror to believe me.
watching selves doing selfishing to self elivate,
me, myself and I, in a race participated late,
ourselves put in the living hell oneself made,
self shadow, doubtful of the light self create.
staring at the source of the hope oneself gave,
my little self , self criticism it hate,
and that one self with no help, 
making better many selves,
self rest seeking lost self,
Baaj more can you wait. What is the point, why am I still awake? Here's a dream, flying above the lake,
Don't wanna wake up again for the night,
I will reach tomorrow whatever it takes.
.
 #toisolateoneselfis #latenightquotes  #YourQuoteAndMine
#baaj #collaborating with YourQuote Baba

Baaj

#ਬਾਜ ਦੋ #ਰੂਹਾਂਦਾਮਿਲਣਾ ਮੌਕਾ ਖੁਸ਼ੀਆਂ ਦਾ, ਛੱਡ ਗੈਰਾਂ ਦੇ ਲਈ ਹੰਝੂ ਪਿਰੋਣੇ ਹੁਣ, ਜਿਹੜੇ ਮਿਲਦੇ ਨੇ, ਨਸੀਬਾਂ ਤੇ ਲਾ ਦਿੰਦੇ ਨੇ, ਛੱਡ ਡਿਗੇ ਅੱਜ ਤੋਂ ਗੱਲ ਨਹੀਂ ਲਾਣੇ ਹੁਣ। . #Collab #yqbhaji #YourQuoteAndMine #baaj #collaborating with YourQuote Bhaji

read more
ਕਿੰਝ ਝੱਟ ਮਿਲ ਜਾਂਦੇ ਨੇ ਉੱਡਦੇ ਸੰਜੋਗ ਵਿਚਾਰਾਂ ਦੇ,
ਇਹ                      ਏ, ਦੱਸ ਕੋਈ ਸਮਝੌਤਾ ਨੀ,
ਇੰਝ ਹੀ ਖੱਟ ਲੈਂਦਾ ਹਰ ਕੋਈ ਜੇਕਰ ਰਿਸ਼ਤੇ ਤੰਦਾਂ ਦੇ,
ਇੱਕ ਦਾ ਦੂਣਾ ਸਾਥ ਨਿਭਾਉਣਾ ਜਿੰਦੇ ਐਨਾ ਸੌਖਾ ਨੀ।
ਜਿੰਦ ਫਸ ਗੁਲਦਸਤੇ ਕਹਿੰਦੀ ਬਾਗਾਂ ਵਿੱਚ ਜਾਣਾ ਮੈਂ,
ਇੱਕ ਗੇੜਾ ਸੈਰ ਸਪਾਟੇ ਦਾ ਬਸ ਮੈਂ ਮੰਗਦੀ ਬਹੁਤਾ ਨੀ,
ਪੀਂਘ ਸਤਰੰਗੀ ਪਾ ਲਈ ਮੋਢੇ, ਸੁਫ਼ਨੇ ਵੀ ਹੁਣ ਲੈਂਦੇ ਝੂਟੇ,
ਨਿੱਕੇ ਮੁਕੱਦਰਾਂ ਦੇ ਵੱਡੇ ਭੰਗੂੜੇ ਨੂੰ ਘੁੰਘਾਉਣਾ ਸੌਖਾ ਨੀ।
ਇੰਝ ਡਿੱਗੇ ਜੌ ਗੁੱਝੀਆਂ ਸੱਟਾਂ ਲੱਗੀਆਂ ਅੰਦਰ ਨੇ,
ਪਏ ਜਾਮਣੀ ਜਖਮਾਂ ਲਈ ਪੈ ਗਿਆ ਮੱਲ੍ਹਮ ਥੋੜਾ ਨੀ,
ਖੰਭਾਂ ਵਾਂਗ ਖਲਾਰੀ ਜਾਂਦਾ, ਬਾਜ ਖ਼ਾਬ ਖਲਾਰੇ ਸਾਂਭ ਕੇ,
ਇਹਨਾਂ ਕਾਲੇ ਅੱਖਰਾਂ ਦਾ ਮੁੱਲ ਮੇਰੇ ਸਾਹਾਂ ਤੋਂ ਥੋੜਾ ਨੀ।
 
#ਬਾਜ ਦੋ #ਰੂਹਾਂਦਾਮਿਲਣਾ ਮੌਕਾ ਖੁਸ਼ੀਆਂ ਦਾ,
ਛੱਡ ਗੈਰਾਂ ਦੇ ਲਈ ਹੰਝੂ ਪਿਰੋਣੇ ਹੁਣ,
ਜਿਹੜੇ ਮਿਲਦੇ ਨੇ, ਨਸੀਬਾਂ ਤੇ ਲਾ ਦਿੰਦੇ ਨੇ,
ਛੱਡ ਡਿਗੇ ਅੱਜ ਤੋਂ ਗੱਲ ਨਹੀਂ ਲਾਣੇ ਹੁਣ।
.
#collab #yqbhaji  #YourQuoteAndMine
#baaj #collaborating with YourQuote Bhaji

Baaj

#रातकाअफ़साना #तारों_से_भरी_रात सा, आज तेरे मेरे प्यार अधूरे से इकरार का। यूं एक शाम तेरा मेरी दहलीज पर आना, तुम्हे आता है रूठना और रूठों को मनाना। #बाज तो अनाड़ी है बताए नहीं समझ पाता, वो भी हरजाई है जो उंगली नहीं पकड़ाता। मन में उसके भी वही है जो वो नहीं बताता, हमारी कलम जितना दम काश जुबां में आता। #Collab #yqdidi #YourQuoteAndMine #baaj #collaborating

read more
अनकही चांदनी से अभी भी एक बात है,
                    आज तारों भरी रात है।
टिम टिम टिम टिम मन मेरा डोले,
सब है सही, कोई तो ये मुझे बोले,
जग मग जग मग देखे सपने सुहाने,
गले लग कर एक दूसरे के हो लें,
नींद नहीं आती, याद नहीं जाती,
नाचती आई ये तेरे ख्यालों की बारात है,
अनकही कहनी तुमसे भी एक बात है,
दिनों बाद आई आज तारों भरी रात है।

बाज सोया कहीं किसी और के सपने में,
भला ये भी कोई भली बात है!
 #रातकाअफ़साना #तारों_से_भरी_रात सा,
आज तेरे मेरे प्यार अधूरे से इकरार का।
यूं एक शाम तेरा मेरी दहलीज पर आना,
तुम्हे आता है रूठना और रूठों को मनाना।
#बाज तो अनाड़ी है बताए नहीं समझ पाता,
वो भी हरजाई है जो उंगली नहीं पकड़ाता।
मन में उसके भी वही है जो वो नहीं बताता,
हमारी कलम जितना दम काश जुबां में आता।

Baaj

why are you still awake when the world has slept? Can you collaborate with the thoughts you have kept, complete this night with the dreams you have left, #latenightquotes for me are always hard to forget, #icanloveaperson but will that person love me, #YourQuoteAndMine can not change my destiny, You born and die alone but living! I don't want to be, #baaj #collaborating with YourQuote Baba without me.

read more
                                            some warmth i feel,
waking up to a face like sunshine is all I will see,
makes me laugh on morning that is hard to believe,
every pore on my hand stands as I realize it's real.
reading all these stories, prices propose as kneel,
without bowing down, walking together is a deal,
rather than destination, journey becomes ideal,
with every step, every deep scratch when it heals,
bigger then ourselves a story it reviels.
give us a purpose to feel fulfilled,
if heart would have been made of steel,
then it's easy to weld every piece,
like the sunshine waiting for it to end,
Baaj you can never escape this wheel.  why are you still awake when the world has slept? 
Can you collaborate with the thoughts you have kept,
complete this night with the dreams you have left,
#latenightquotes for me are always hard to forget,
 #icanloveaperson but will that person love me,
#YourQuoteAndMine can not change my destiny,
You born and die alone but living! I don't want to be,
#baaj #Collaborating with YourQuote Baba without me.

Baaj

#ਸੀਨੇਲਾ ਰੱਖਣਾ ਏ ਮੈਂ, ਹਰ ਪਲ ਤੈਨੂ ਤੱਕਣਾ ਏ ਮੈਂ, ਵਾਵਾ ਸਮਾਂ ਕੱਢ ਕੇ ਆਵੀਂ, ਹਰ ਪਲ ਤੈਨੂੰ ਦੱਸਣਾ ਏ ਮੈਂ। ਕਿਵੇਂ ਕੱਢਿਆ ਮੈਂ ਸਮਾਂ ਕੱਲੇ ਜਰ ਜਰ ਕੇ, ਕੰਧਾਂ ਜੀਵੀਆਂ ਨਾਲ ਗੱਲ ਕਰ ਕਰ ਕੇ, ਚਿੱਠੀਆਂ ਵੀ ਪਰਤ ਨਾ ਆਈਆਂ ਵਲੈਤੋਂ, ਦਵਾਤ ਮੁੱਕਿਆ ਕਲਮਾਂ ਨਾਲ ਤਰ ਤਰ ਕੇ। . ਬਾਜ ਚੁੱਪ ਚੁੱਪ ਰਹਿੰਦਾ ਹੁਣ ਜਾਣ ਕੇ, #Collab #YourQuoteAndMine #baaj #collaborating #yqbhaji

read more
ਚੜ੍ਹੀ ਧੁੱਪ ਵਰਗੇ ਨਿੱਘ ਨਾਲੋਂ ਘੱਟ ਨਹੀਂ ਮੋਹ,
                     ਇੱਕ ਵਾਰੀ ਸੇਕ ਤਾਂ ਸਹੀ,
ਹੀਰੇ ਜਵਾਹਰਾਤਾਂ ਨਾਲੋਂ ਕਿਤੇ ਘੱਟ ਨਹੀਂ ਲਿਸ਼ਕੋਰ,
ਕਦੀ ਪਿਆਰ ਵਾਲੀ ਨਿਗ੍ਹਾ ਨਾਲ ਵੇਖ ਤਾਂ ਸਹੀ।
ਓਹਲਾ ਓਹਲਾ ਝਾਕਦਾਂ ਏਂ, ਦਿਲ ਸਾਡਾ ਟੋਹ,
ਬੱਸ ਤੈਨੂੰ ਰੱਖੀਏ ਵਸਾ, ਕੋਈ ਵੈਰ ਤਾਂ ਨਹੀਂ,
ਮੇਰੇ ਕੋਲੋਂ ਪੁੱਛ, ਗੱਲਾਂ ਤਾਂ ਕਰਦੇ ਹੋ ਨੇ ਲੋਕ,
ਬੱਸ ਚਾਹੁਣ ਤੋਂ ਸਿਵਾ ਕੋਈ ਐਬ ਤਾਂ ਨਹੀਂ।
ਨਹੀਂ ਲਾਹੁਣੀ ਤੇਰੀ ਮੂੰਦੀ ਲੱਗੇ ਮੈਨੂੰ ਸੌਂਹ,
ਤੂੰ ਇੱਕ ਵਾਰੀ ਚਾਅ ਨਾਲ ਪਾ ਤਾਂ ਸਹੀ,
ਦੀਵਾ ਬਨੇਰੇ ਉੱਤੇ ਰੱਖਣਾ ਵੀ ਮੈਂ ਛੱਡ ਦਾਉਂ,
ਬਾਜ ਇੱਕ ਵਾਰੀ ਸੋਚਾਂ ਤੋਂ ਬਾਹਰ ਆ ਤਾਂ ਸਹੀ।
 #ਸੀਨੇਲਾ ਰੱਖਣਾ ਏ ਮੈਂ, ਹਰ ਪਲ ਤੈਨੂ ਤੱਕਣਾ ਏ ਮੈਂ,
ਵਾਵਾ ਸਮਾਂ ਕੱਢ ਕੇ ਆਵੀਂ, ਹਰ ਪਲ ਤੈਨੂੰ ਦੱਸਣਾ ਏ ਮੈਂ।
ਕਿਵੇਂ ਕੱਢਿਆ ਮੈਂ ਸਮਾਂ ਕੱਲੇ ਜਰ ਜਰ ਕੇ,
ਕੰਧਾਂ ਜੀਵੀਆਂ ਨਾਲ ਗੱਲ ਕਰ ਕਰ ਕੇ,
ਚਿੱਠੀਆਂ ਵੀ ਪਰਤ ਨਾ ਆਈਆਂ ਵਲੈਤੋਂ,
ਦਵਾਤ ਮੁੱਕਿਆ ਕਲਮਾਂ ਨਾਲ ਤਰ ਤਰ ਕੇ।
.
ਬਾਜ ਚੁੱਪ ਚੁੱਪ ਰਹਿੰਦਾ ਹੁਣ  ਜਾਣ ਕੇ,

Baaj

#रातकाअफ़साना भी कोई पुराना नहीं है, वो रूठ के चला गया अभी तो मेंहदी भी नहीं सूखी, रंग मिटने से पहले शायद लौट आए #बाज वापिस, लोग तो तमाशा देख लौट जाएंगे, मन को क्या दिलासा दूंगी। #Collab #yqdidi #YourQuoteAndMine #baaj Collaborating with YourQuote Didi

read more
गहरी यादें फिर से                             से, कोई बताए,
दिल की धक धक और रक्त की लहरें नई धुन कोई बनाए,
यूँ शाम की अंधेरी महफिल में चाए की खुशबू, कोई मिलाए,
कोयल भी शर्माए, जब मन तुम्हारे नाम की धुन कोई गाए।
जिसकी यादों में ठंडी हो गई अब, काश गर्म कर वही लाए,
त्यौहारों सी रोशनी लाए आंगन में, स्वागत वो जब भी आए,
तुलसी की सेवा में, तितली सी फुदकती, सुनूं जो गुनगुनाए,
ए लक्ष्मी तुम्हारा इंतज़ार है, इस चार दिवारी को घर बनाएं।


देखेंगे साथ झील, नदियां, समंदर, वादियां व परबत मालाएं,
वो बड़ा सा सपनों का महल जिसकी छत आसमां चीर जाए,
अब कितने ख्याल जो ताल से ताल बाज की कलम मिलाए।
मिलेंगे अगले सपने में, खुली आंखों से अब कोई देखा जाए।
 #रातकाअफ़साना भी कोई पुराना नहीं है,
वो रूठ के चला गया अभी तो मेंहदी भी नहीं सूखी,
रंग मिटने से पहले शायद लौट आए #बाज वापिस,
लोग तो तमाशा देख लौट जाएंगे, मन को क्या दिलासा दूंगी।
#collab #yqdidi  #YourQuoteAndMine
#baaj Collaborating with YourQuote Didi

Baaj

this beautiful picture printed on my heart, no chemical no solution can rip it apart old as the last breath I will take, it will last, add your thoughts to it, it fills up very fast. #baaj lost its feathers to write the stories, Wrapping the veins to make the movie reel. Get my body covered in ink, is my only goal, Your glimpses are tattooed upon my soul. #YourQuoteAndMine #aboutme #yqrestzone #collabwithrestzone #rzfeelcloseto

read more
walking alone in the evening,
once again                   nature
dancing with crackling leaves,
calmness is now in my nature.
sunset is waiting for the dreams,
sunshine is waiting for new stories,
you and I also embarked on a journey,
to a place of happiness and no worries.
running in a field full of flowers and fruits,
new fragrances and experiencing new tastes 
new ways of life, new eyes, new vision,
let's walk together where this road takes.  this beautiful picture printed on my heart,
 no chemical no solution can rip it apart
old as the last breath I will take, it will last,
add your thoughts to it, it fills up very fast.
#baaj lost its feathers to write the stories,
Wrapping the veins to make the movie reel.
Get my body covered in ink, is my only goal,
Your glimpses are tattooed upon my soul.

Baaj

#ਮਨ ਕਿਵੇਂ ਟਿਕਾਈਏ ਇੱਕ ਪਾਸੇ, ਸਾਡੀਆਂ ਲੱਖ ਇਛਾਵਾਂ ਚਾਅ ਦਿਆਂ, ਕਿਹੜੇ ਮੋੜ ਜਾਵੇ #ਬਾਜ ਜੌ ਉਹ ਨਾ ਦਿਸੇ ਸਾਨੂੰ, ਵਿੱਥਾਂ ਨਾਪ ਹਟੇ ਹਰ ਇਕ ਰਾਹ ਦਿਆਂ। . #Collab #yqbhaji #YourQuoteAndMine #baaj #collaborating with YourQuote Bhaji

read more
ਸੁਣ ਲਈਦੇ ਨੇ ਚੁੱਪ ਕਰਕੇ ਮੇਹਣੇ ਜਗ ਦੇ,
                          ਕਿਵੇਂ ਚੁੱਪ ਰਹਿਣਾ,
ਵੇਖ ਕੇ ਰਾਹ ਬਦਲ ਲਈਦਾ ਏ ਚਿੱਕੜ ਵਾਲਾ,
ਚਿੱਤ ਆਖਦਾ ਏ ਮੁੱਦਾ ਅਗਲੀ ਸੱਥ ਵਿੱਚ ਕਹਿਣਾ।
ਬੂਹੇ ਭਾਵੇਂ ਬੰਦ ਕਰ ਲਏ ਸੱਜਣਾ ਨੇ ਤੱਕ ਕੇ,
ਬਾਰੀ ਵਿਚੋਂ ਪਰਵਾਹ ਝਾਤੀਆਂ ਮਾਰਦੀ ਏ,
ਟਿੱਲੇ ਉੱਤੇ ਡੇਰਾ ਲਾ ਛੱਡਿਆ ਏ ਬੇਘਰਾਂ ਨੇ,
ਸੋਹਣੀ ਦੇ ਮਹਿਲਾਂ ਤੋਂ ਸੋਹਣੀ ਕੁੱਲੀ ਯਾਰ ਦੀ ਏ।
ਏਥੋਂ ਮਹਿਲ ਦਿਸਦਾ ਸਮੁੰਦਰ ਕੰਢੇ ਸੋਹਣੀ ਦਾ,
ਮੀਂਹ ਵਰਦਾ ਏ ਜਦੋਂ ਧੁੱਪੇ ਵਾਲ ਝਾੜਦੀ ਏ,
ਅਸੀਂ ਮੂਹਰੇ ਦਰਗਾਹ ਤੇ ਸਜਦਾ ਕਰ ਲਈ ਦਾ,
ਬਾਜ ਵੀ ਸੁਖਣਾ ਸੁੱਖ ਸੁੱਖ ਥੱਕਿਆ ਚਿਰਾਂ ਦਾ,
ਹੁਣ ਨਸੀਬੀਂ ਮਿਲੇ ਦਾ ਸ਼ੁਕਰਾਨਾ ਕਰ ਲਈ ਦਾ।
 #ਮਨ  ਕਿਵੇਂ ਟਿਕਾਈਏ ਇੱਕ ਪਾਸੇ,
ਸਾਡੀਆਂ ਲੱਖ ਇਛਾਵਾਂ ਚਾਅ ਦਿਆਂ,
ਕਿਹੜੇ ਮੋੜ ਜਾਵੇ #ਬਾਜ ਜੌ ਉਹ ਨਾ ਦਿਸੇ ਸਾਨੂੰ,
ਵਿੱਥਾਂ ਨਾਪ ਹਟੇ ਹਰ ਇਕ ਰਾਹ ਦਿਆਂ।
.
 #collab #yqbhaji  #YourQuoteAndMine
#baaj #collaborating with YourQuote Bhaji
loader
Home
Explore
Events
Notification
Profile