Search Results for: Kaur

  • All
  • People
  • Stories
  • Tags

Stories that match your search ...

More Results

"ਨੂਰ jehde gabru hon shokin qurbaniyan de ona nu jag salam karda aive hi nayi tute pateya nu rukh apne kolo juda karda jhalna painda a aag haneriyan nu aive hi nayi koi phool asmaan ban da thok k chaatti turje heer layi kandeya Te koi aive hi nayi ranjha bhule Shah fakir ban da"

ਨੂਰ jehde gabru hon shokin qurbaniyan de ona nu jag salam karda 
aive hi nayi tute pateya nu rukh apne kolo juda karda 
jhalna painda a aag haneriyan nu aive hi nayi koi phool asmaan ban da 
thok k chaatti turje heer layi kandeya Te koi aive hi nayi ranjha bhule Shah fakir 
ban da

my first Punjabi post ✍️❤#nojotopunjabi#nojoto #nojotohindi #Poetry#story#Quotes#erotica#Music#Video#song#Love#Life#parindey#udaan#honsle#ch

205 Love

"ਮੇਰੇ ਪਿਆਰੇ ਦੋਸਤ ਅੱਜ ਤਨਹਾਈ ਵਿੱਚ ਬੈਠਿਆਂ ਪਿਆਰ ਕਹਾਣੀ ਯਾਦ ਆ ਗਈ ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇਨਾ ਜਾਨੇ ਕੀ ਸੀ ਮਜਬੂਰੀ ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ"

ਮੇਰੇ ਪਿਆਰੇ ਦੋਸਤ ਅੱਜ ਤਨਹਾਈ ਵਿੱਚ ਬੈਠਿਆਂ ਪਿਆਰ        ਕਹਾਣੀ ਯਾਦ ਆ ਗਈ
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ
ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇਨਾ ਜਾਨੇ ਕੀ ਸੀ ਮਜਬੂਰੀ
ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ

#mydearfriend @Parwinder Kaur @jasvir kaur sidhu @Simarabhi Kaur @Baljit Singh @manraj kaur @ਕੌਰ ਢਿਲੋਂ

9 Love

"ਤੇਰਾ ਹਰ ਗੁਨਾਹ ਮਾਫ ਸੀ… ਸੱਚੋ ਸੱਚ ਦੱਸ ਸੱਜਣਾ, ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ…. ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ ** ਤੇਰਾ ਦੀਪ ਸੰਧੂ **"

ਤੇਰਾ ਹਰ ਗੁਨਾਹ ਮਾਫ ਸੀ…
ਸੱਚੋ ਸੱਚ ਦੱਸ ਸੱਜਣਾ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ….
ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ
                ** ਤੇਰਾ ਦੀਪ ਸੰਧੂ **

Parwinder Kaur Simarabhi Kaur Harman Maan manraj kaur Baljit Singh jasvir kaur sidhu

9 Love

"आज दिल को खबर हो गयी है,,,,मोहब्बत एक हसीना से हो गयी है. बड़ी क़ातिल शरारतें है उसकी,,पाकर उसको मेरी हर तन्हाई क़त्ल हो गयी हर मुस्कराहट आबाद हो गयी है।"

आज दिल को खबर हो गयी है,,,,मोहब्बत एक हसीना से हो गयी है.
बड़ी क़ातिल शरारतें है उसकी,,पाकर उसको मेरी हर तन्हाई क़त्ल हो गयी हर मुस्कराहट 
आबाद हो गयी है।

थोड़ा romatic भी हो जायो sad ही पड़ते rahoge kya✍️😂6.1aman

Follow more such stories on @Nojotoapp #writersofinstagram #writeraofindia #shayar

174 Love
4 Share

"ਅੱਜ ਪਥੱਰ ਵਰਗਾ ਇਹ ਦਿਲ ਹੋ ਗਿਆ ਜਿਹੜਾ ਕਦੇ ਕਲੀਆ ਨਾਲੋ ਕੋਮਲ ਸੀ ਕੁੱਝ ਮਿਹਰਬਾਨੀਆ ਤੇਰੇ ਧੌਖੇ ਦਿਆ ਤੇ ਕੁੱਝ ਮੈਨੂੰ ਤੇਰਾ ਭੋਲਾਪਣ ਮਾਰ ਗਿਆ ਤੇਰੇ ਇਸ਼ਕ ਨੇ ਮੈਨੂੰ ਏਨਾ ਅੰਨ੍ਹੇ ਕਰਤਾ ਸੀ ਮੈ ਆਪਣਾ ਸਭ ਕੁਝ ਹਾਰ ਗਿਆ **ਤੇਰਾ ਦੀਪ ਸੰਧੂ**"

ਅੱਜ ਪਥੱਰ ਵਰਗਾ ਇਹ ਦਿਲ ਹੋ ਗਿਆ
ਜਿਹੜਾ ਕਦੇ ਕਲੀਆ ਨਾਲੋ ਕੋਮਲ ਸੀ
ਕੁੱਝ ਮਿਹਰਬਾਨੀਆ ਤੇਰੇ ਧੌਖੇ ਦਿਆ
ਤੇ ਕੁੱਝ ਮੈਨੂੰ ਤੇਰਾ  ਭੋਲਾਪਣ ਮਾਰ ਗਿਆ
ਤੇਰੇ ਇਸ਼ਕ ਨੇ ਮੈਨੂੰ  ਏਨਾ ਅੰਨ੍ਹੇ ਕਰਤਾ ਸੀ
ਮੈ ਆਪਣਾ ਸਭ ਕੁਝ  ਹਾਰ ਗਿਆ
                           **ਤੇਰਾ ਦੀਪ ਸੰਧੂ**

@ਕੌਰ ਢਿਲੋਂ @jasvir kaur sidhu @Baljit Singh @Harman Maan @Simarabhi Kaur @manraj kaur

20 Love