ਜੇ ਤੁਸੀਂ ਕਿਸੇ ਗਲਤ ਵਿਅਕਤੀ ਨੂੰ ਪਿਆਰ ਕਰਦੇ ਹੋ ਤਾਂ ਕੀ
 • Popular Stories
 • Latest Stories

"तेरी आती हुयीं इन कातिल निगाहों का अब मैं क्या करूँ क्योंकि जब चाहिए थी तब आयी नही ओर अब जब आ रही है तो अब मुजे चाहिए नही (((आप का अपना मिलिन्द पंड्या))) {{{गुनाहों का पिटारा}}}"

तेरी आती हुयीं इन कातिल निगाहों का अब मैं क्या करूँ 
क्योंकि जब चाहिए थी तब आयी नही
ओर अब जब आ रही है तो अब मुजे चाहिए नही 
(((आप का अपना मिलिन्द पंड्या)))
{{{गुनाहों का पिटारा}}}

तेरी ये निगाह अब किसी काम की नही
#nojoto
#lovebird #nojotostar
#gunahokapitara

117 Love
3 Share

"Before hurting someone's heart, think about what happened to you when someone hit your heart..."

Before hurting someone's heart, think about what happened to you when someone hit your heart...

#youtube_tift
#gurpreetsinghrai
#Thunderbolt_tift
#Thunderbolt #tift #Fashion
#Style
#ootd
#instafashion
#vintage

35 Love
1 Share

"ਦਿਲ ਟੁੱਟਿਆ ਖੜਾਕ ਵੀ ਨਾ ਹੋਇਆ । ਉਹ ਤੁਰ ਗਿਆ ਚੁੱਪ ਕਰਕੇ ਸਾਡਾ ਹਾਸਾ ਹੰਝੂਆਂ ਨੇ ਖੋਹਿਆ ਉਹ ਤੁਰ ਗਿਆ ਚੁੱਪ ਕਰਕੇ। ਜਸਵੀਰ ਕੌਰ"

ਦਿਲ ਟੁੱਟਿਆ ਖੜਾਕ ਵੀ ਨਾ ਹੋਇਆ ।
ਉਹ ਤੁਰ ਗਿਆ ਚੁੱਪ ਕਰਕੇ 
ਸਾਡਾ ਹਾਸਾ ਹੰਝੂਆਂ ਨੇ ਖੋਹਿਆ 
ਉਹ ਤੁਰ ਗਿਆ ਚੁੱਪ ਕਰਕੇ।
ਜਸਵੀਰ ਕੌਰ

 

20 Love

"ਅੱਜ ਕੱਲ ਪਿਆਰ ਸੂਰਤ ਨਾਲ ਵੀ ਨਹੀ ਹੁੰਦਾ... ਜਰੂਰਤ ਨਾਲ ਹੁੰਦਾ... ਜਰੂਰਤ ਖਤਮ ਰਿਸ਼ਤਾ ਖਤਮ... ###✍ਪਰਵਿੰਦਰ ਕੌਰ###"

ਅੱਜ ਕੱਲ ਪਿਆਰ ਸੂਰਤ ਨਾਲ ਵੀ ਨਹੀ ਹੁੰਦਾ...

ਜਰੂਰਤ ਨਾਲ ਹੁੰਦਾ...

ਜਰੂਰਤ ਖਤਮ ਰਿਸ਼ਤਾ ਖਤਮ...
###✍ਪਰਵਿੰਦਰ ਕੌਰ###

#TEARSGIF

17 Love
1 Share

"ਕਦੇ ਦੀਪ ਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ *ਤੇਰਾ ਦੀਪ ਸੰਧੂ *"

ਕਦੇ ਦੀਪ ਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ, ਹੁਣ

 ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
                *ਤੇਰਾ ਦੀਪ ਸੰਧੂ *

@Parwinder Kaur @Lakhpreet Sangrur @Harman Maan @Ravneet kaur Jagraj Sandhu

17 Love