ਰਾਜ ਹੀ ਰਹਿਣ ਦੇ ਉਹਨਾਂ ਗੱਲਾਂ ਨੂੰ ,,, ਮੈਂ ਕਿਉਂ ਸਾਂ ਹ

"ਰਾਜ ਹੀ ਰਹਿਣ ਦੇ ਉਹਨਾਂ ਗੱਲਾਂ ਨੂੰ ,,, ਮੈਂ ਕਿਉਂ ਸਾਂ ਹਾਲੋਂ ਵਿਹਾਲ ਹੋਇਆ , ਜਿੰਨਾ ਵਿੱਚ ਰੋਸ਼ਨੀ ਸਾਂ ਹੱਸਦਾ ,,,, ਵੱਧ ਉਸਤੋਂ ਹਨੇਰੇ ਚ ਸਾਂ ਰੋਇਆ , ਪਾਣੀ ਵਰਤਿਆ ਨਾਂ ਹੋਉ ਐਨਾ ਕਦੀ ,,, ਜਿੰਨਾ ਨਾਲ ਹੰਝੂਆਂ ਅੱਖਾਂ ਨੂੰ ਹੈ ਧੋਇਆ , ਜਗਤਾਰ ਵੀ ਉਨ੍ਹਾਂ ਚੋਂ ਇਕ ਸੱਜਣਾਂ ,ਜਿਸ ਨੇ,,, ਪਾਉਣ ਤੋਂ ਪਹਿਲਾਂ ਹੀ ਕਿਸੇ ਨੂੰ ਹੈ ਖੋਇਆ , 🖊 ਜਗਤਾਰ ਸਮਾਣੀ 🖊"

ਰਾਜ ਹੀ ਰਹਿਣ ਦੇ ਉਹਨਾਂ ਗੱਲਾਂ ਨੂੰ ,,, 
ਮੈਂ ਕਿਉਂ ਸਾਂ ਹਾਲੋਂ ਵਿਹਾਲ ਹੋਇਆ , 

ਜਿੰਨਾ ਵਿੱਚ ਰੋਸ਼ਨੀ ਸਾਂ ਹੱਸਦਾ  ,,,, 
ਵੱਧ ਉਸਤੋਂ ਹਨੇਰੇ ਚ ਸਾਂ ਰੋਇਆ , 

ਪਾਣੀ ਵਰਤਿਆ ਨਾਂ ਹੋਉ ਐਨਾ ਕਦੀ ,,, 
ਜਿੰਨਾ ਨਾਲ ਹੰਝੂਆਂ ਅੱਖਾਂ ਨੂੰ ਹੈ ਧੋਇਆ , 

ਜਗਤਾਰ ਵੀ ਉਨ੍ਹਾਂ ਚੋਂ ਇਕ ਸੱਜਣਾਂ ,ਜਿਸ ਨੇ,,,
ਪਾਉਣ ਤੋਂ ਪਹਿਲਾਂ ਹੀ ਕਿਸੇ ਨੂੰ ਹੈ ਖੋਇਆ , 

🖊 ਜਗਤਾਰ ਸਮਾਣੀ 🖊

ਰਾਜ ਹੀ ਰਹਿਣ ਦੇ ਉਹਨਾਂ ਗੱਲਾਂ ਨੂੰ ,,, ਮੈਂ ਕਿਉਂ ਸਾਂ ਹਾਲੋਂ ਵਿਹਾਲ ਹੋਇਆ , ਜਿੰਨਾ ਵਿੱਚ ਰੋਸ਼ਨੀ ਸਾਂ ਹੱਸਦਾ ,,,, ਵੱਧ ਉਸਤੋਂ ਹਨੇਰੇ ਚ ਸਾਂ ਰੋਇਆ , ਪਾਣੀ ਵਰਤਿਆ ਨਾਂ ਹੋਉ ਐਨਾ ਕਦੀ ,,, ਜਿੰਨਾ ਨਾਲ ਹੰਝੂਆਂ ਅੱਖਾਂ ਨੂੰ ਹੈ ਧੋਇਆ , ਜਗਤਾਰ ਵੀ ਉਨ੍ਹਾਂ ਚੋਂ ਇਕ ਸੱਜਣਾਂ ,ਜਿਸ ਨੇ,,, ਪਾਉਣ ਤੋਂ ਪਹਿਲਾਂ ਹੀ ਕਿਸੇ ਨੂੰ ਹੈ ਖੋਇਆ , 🖊 ਜਗਤਾਰ ਸਮਾਣੀ 🖊

People who shared love close

More like this