Nojoto: Largest Storytelling Platform

ਅਸੀ ਤਾਂ ਤੇਰੇ ਦਿਲ ਦੀ ਮਹਿਫ਼ਿਲ ਸਜਾਉਣ ਆਏ ਸੀ ਰੱਬ ਦੀ ਸੌਹ

ਅਸੀ ਤਾਂ ਤੇਰੇ ਦਿਲ ਦੀ ਮਹਿਫ਼ਿਲ ਸਜਾਉਣ ਆਏ ਸੀ
ਰੱਬ ਦੀ ਸੌਹ ਤੈਨੂੰ ਆਪਣਾ ਬਣਾਉਣ ਆਏ ਸੀ
ਕਿਸ ਗੱਲ ਦੀ ਸਜਾ ਦਿੱਤੀ ਤੂੰ
ਅਸੀ ਤਾਂ ਤੇਰੇ ਦਰਦ ਨੂੰ ਅਪਣਾਉਣ ਆਏ ਸੀ
ਅਸੀ ਤਾਂ ਤੇਰੇ ਦਿਲ ਦੀ ਮਹਿਫ਼ਿਲ ਸਜਾਉਣ ਆਏ ਸੀ
ਰੱਬ ਦੀ ਸੌਹ ਤੈਨੂੰ ਆਪਣਾ ਬਣਾਉਣ ਆਏ ਸੀ
ਕਿਸ ਗੱਲ ਦੀ ਸਜਾ ਦਿੱਤੀ ਤੂੰ
ਅਸੀ ਤਾਂ ਤੇਰੇ ਦਰਦ ਨੂੰ ਅਪਣਾਉਣ ਆਏ ਸੀ
deepsandhu5113

Deep Sandhu

New Creator

Home
Explore
Events
Notification
Profile