Nojoto: Largest Storytelling Platform

ਮੇਰੇ ਬਾਰੇ ਪੁੱਛਣਾ ਤਾਂ ਤਾਰਿਆਂ ਤੋਂ ਪੁੱਛ ਲੲੀ,

ਮੇਰੇ ਬਾਰੇ ਪੁੱਛਣਾ ਤਾਂ ਤਾਰਿਆਂ ਤੋਂ ਪੁੱਛ ਲੲੀ,

           ਰਾਹਾਂ ਵਿਚ ਡਿੱਗੇ ਹੰਝੂ ਖਾਰਿਆਂ ਤੋਂ ਪੁੱਛ ਲੲੀ।

             ਜਿੱਤੇ ਹੋਏ ਦੀ ਭਾਵੇਂ ਮੇਰੀ ਨਾਂ ਗੁਆਹੀ ਭਰੀ,

           ਇਕ ਵਾਰੀ ਇਸ਼ਕ ’ਚੌਂ ਹਾਰਿਆ ਤੋਂ ਪੁੱਛ ਲੲੀ।

             ਸਾਡੇ ਵੱਲੋਂ ਪੀਂਘ ਦੇ ਹੁਲਾਰਿਆ ਤੋਂ ਪੁੱਛ ਲੲੀ,

           ਸੁਨੇ ਸੁਨੇ ਪਏ ਰਾਹਾਂ ਸਾਰਿਆਂ ਤੋਂ ਪੁੱਛ ਲੲੀ...।

            ਪਹਿਲਾਂ ਵਾਂਗੂ ਕਿਉਂ ਅਸੀਂ ਅੱਜ ਵੀ ਇਕੱਲੇ ਹਾਂ,।          
    ਦੀਪ ਸੰਧੂ  
 ਉਹ #Whatsapp ਵਿੱਚ ਲਿਖੇ ਹੋਏ ਲਾਰਿਆਂ ਤੋਂ ਪੁੱਛ ਲੲੀ।
                               
                                                      ਤੇਰਾ ਦੀਪ ਸੰਧੂ ਹਰਫ਼ ਦਾਨਗੜੵੀਆ manraj kaur Baljit Singh  sethiraj..midnight writer jasvir kaur sidhu  Jasvinder kaur Mansa