Nojoto: Largest Storytelling Platform

ਰੱਬਾ ਜੋ ਮੇਰਾ ਸੀ ਹੋਣਾ ਚਾਹੀਦਾ, ਫੇਰ ਦੱਸ ਉਹ ਮੇਰੇ ਤੋਂ ਪ

ਰੱਬਾ ਜੋ ਮੇਰਾ ਸੀ ਹੋਣਾ ਚਾਹੀਦਾ,
ਫੇਰ ਦੱਸ ਉਹ ਮੇਰੇ ਤੋਂ ਪਰਾਇਆ ਕਿਉਂ,,
ਜੇ ਮੇਰੀ ਕਿਸਮਤ ਵਿੱਚ ਨਹੀਂ ਲਿਖਿਆਂ ਸੀ,
ਤਾਂ ਜ਼ਿੰਦਗੀ ਦੇ ਵਿੱਚ ਆਇਆ ਕਿਉ..?
                         ✍ਤੇਰਾ ਦੀਪ ਸੰਧੂ Muskan Rani Lovely Kour Ravneet kaur #suman# Jagraj Sandhu
ਰੱਬਾ ਜੋ ਮੇਰਾ ਸੀ ਹੋਣਾ ਚਾਹੀਦਾ,
ਫੇਰ ਦੱਸ ਉਹ ਮੇਰੇ ਤੋਂ ਪਰਾਇਆ ਕਿਉਂ,,
ਜੇ ਮੇਰੀ ਕਿਸਮਤ ਵਿੱਚ ਨਹੀਂ ਲਿਖਿਆਂ ਸੀ,
ਤਾਂ ਜ਼ਿੰਦਗੀ ਦੇ ਵਿੱਚ ਆਇਆ ਕਿਉ..?
                         ✍ਤੇਰਾ ਦੀਪ ਸੰਧੂ Muskan Rani Lovely Kour Ravneet kaur #suman# Jagraj Sandhu