Nojoto: Largest Storytelling Platform

ਹੁਸਨ ਤੇਰੇ ਦੀ, ਐ! ਕੁਦਰਤ ,,, ਦਾਤ ਤਾਂ ਦੇਣੀ ਬਣਦੀ ਐ ,

ਹੁਸਨ ਤੇਰੇ ਦੀ, ਐ! ਕੁਦਰਤ ,,, 
ਦਾਤ ਤਾਂ ਦੇਣੀ ਬਣਦੀ ਐ , 

ਬਲਿਹਾਰ ਜਾਵਾਂ ਸਿਰਜਣ ਵਾਲੇ ਤੋਂ ,,, 
ਕੋਈ ਮਹਾਨ ਰੂਹ ਓ ਲਗਦੀ ਐ , 

ਫੁੱਲ ਪੱਤੀਆਂ ਨਾਲ ਕੀਤਾ ਸ਼ਿੰਗਾਰ ਤੇਰਾ ,,, 
ਲਮਕਦੀਆਂ ਟਾਹਣੀਆਂ ਬਣਨ ਹਾਰ ਤੇਰਾ , 

ਕਾਇਲ ਕੀਤਾ ਤੇਰੀ ਖੁਬਸੂਰਤੀ ਨੇ,,,, 
ਮੁਰੀਦ ਹੋ ਗਿਆ ਲਗਦਾ ਜਗਤਾਰ ਤੇਰਾ । ਕੁਦਰਤ🌿🍃
ਹੁਸਨ ਤੇਰੇ ਦੀ, ਐ! ਕੁਦਰਤ ,,, 
ਦਾਤ ਤਾਂ ਦੇਣੀ ਬਣਦੀ ਐ , 

ਬਲਿਹਾਰ ਜਾਵਾਂ ਸਿਰਜਣ ਵਾਲੇ ਤੋਂ ,,, 
ਕੋਈ ਮਹਾਨ ਰੂਹ ਓ ਲਗਦੀ ਐ , 

ਫੁੱਲ ਪੱਤੀਆਂ ਨਾਲ ਕੀਤਾ ਸ਼ਿੰਗਾਰ ਤੇਰਾ ,,, 
ਲਮਕਦੀਆਂ ਟਾਹਣੀਆਂ ਬਣਨ ਹਾਰ ਤੇਰਾ , 

ਕਾਇਲ ਕੀਤਾ ਤੇਰੀ ਖੁਬਸੂਰਤੀ ਨੇ,,,, 
ਮੁਰੀਦ ਹੋ ਗਿਆ ਲਗਦਾ ਜਗਤਾਰ ਤੇਰਾ । ਕੁਦਰਤ🌿🍃

ਕੁਦਰਤ🌿🍃