Nojoto: Largest Storytelling Platform

ਓਹਦੇ ਬਾਅਦ ਇਸ ਦਿਲ ਵਿੱਚ ਮੈਂ ਕਦੇ ਕੋਈ ਦੂਜਾ ਨੀ ਪਾਇਆ ਉਹਨ

ਓਹਦੇ ਬਾਅਦ ਇਸ ਦਿਲ ਵਿੱਚ ਮੈਂ ਕਦੇ ਕੋਈ
ਦੂਜਾ ਨੀ ਪਾਇਆ
ਉਹਨੇ ਭਾਵੇਂ ਚੰਗੀ ਨਈ ਕੀਤੀ ਪਰ ਇਸ ਦਿਲ
ਨੇ ਕਦੇ ਓਹਦੇ ਲਈ ਬੁਰਾ ਨਈ ਚਾਇਆ
ਮੁਹੱਬਤ ਵੀ ਕੈਸੀ ਚੀਜ਼ ਐ ਯਾਰੋ
ਇਹ ਦਿਲ ਅੱਜ ਵੀ ਉਸ ਬੇਵਫਾ ਲਈ ਧੜਕਦਾ ਐ
ਜਿਹਨੂੰ ਇਹਦਾ ਕਦੇ ਖਿਆਲ ਤੱਕ ਨਈ ਆਇਆ
ਓਹਦੇ ਬਾਅਦ ਇਸ ਦਿਲ ਵਿੱਚ ਮੈਂ ਕਦੇ ਕੋਈ
ਦੂਜਾ ਨੀ ਪਾਇਆ
ਉਹਨੇ ਭਾਵੇਂ ਚੰਗੀ ਨਈ ਕੀਤੀ ਪਰ ਇਸ ਦਿਲ
ਨੇ ਕਦੇ ਓਹਦੇ ਲਈ ਬੁਰਾ ਨਈ ਚਾਇਆ
ਮੁਹੱਬਤ ਵੀ ਕੈਸੀ ਚੀਜ਼ ਐ ਯਾਰੋ
ਇਹ ਦਿਲ ਅੱਜ ਵੀ ਉਸ ਬੇਵਫਾ ਲਈ ਧੜਕਦਾ ਐ
ਜਿਹਨੂੰ ਇਹਦਾ ਕਦੇ ਖਿਆਲ ਤੱਕ ਨਈ ਆਇਆ
deepsandhu5113

Deep Sandhu

New Creator
streak icon1