Nojoto: Largest Storytelling Platform

ਝੂਲਦੇ ਹੋਏ ਝੰਡੇ ਥੱਲੇ ਲਹਿ ਜਾਂਦੇ ਨੇ ਚੱਲਦੇ ਹੋਏ ਸਿੱਕੇ

ਝੂਲਦੇ ਹੋਏ ਝੰਡੇ ਥੱਲੇ ਲਹਿ ਜਾਂਦੇ ਨੇ 
ਚੱਲਦੇ ਹੋਏ ਸਿੱਕੇ ਫਿੱਕੇ ਪੈ ਜਾਂਦੇ ਨੇ 
"ਜੋਤ"ਬਲ਼ਦੇ ਹੋਏ ਸੂਰਜ ਵੀ ਲਹਿ ਜਾਂਦੇ ਨੇ 
ਬਹੁਤੇ ਉੱਛਲ਼ਦੇ ਭਾਂਡੇ ਖਾਲੀ ਰਹਿ ਜਾਂਦੇ ਨੇ 
:- ਜੋਤ✍ #rayofhope
ਝੂਲਦੇ ਹੋਏ ਝੰਡੇ ਥੱਲੇ ਲਹਿ ਜਾਂਦੇ ਨੇ 
ਚੱਲਦੇ ਹੋਏ ਸਿੱਕੇ ਫਿੱਕੇ ਪੈ ਜਾਂਦੇ ਨੇ 
"ਜੋਤ"ਬਲ਼ਦੇ ਹੋਏ ਸੂਰਜ ਵੀ ਲਹਿ ਜਾਂਦੇ ਨੇ 
ਬਹੁਤੇ ਉੱਛਲ਼ਦੇ ਭਾਂਡੇ ਖਾਲੀ ਰਹਿ ਜਾਂਦੇ ਨੇ 
:- ਜੋਤ✍ #rayofhope
Home
Explore
Events
Notification
Profile