ਕੀ ਹੋਇਆ ਜੇ ਵਿਛੜ ਗਏ ਐਵੇਂ ਰੌਲਾ ਪਾਕੇ ਕੀ ਲੈਣਾ ਸੀਨੇ ਵਿਚ ਦੱਬ ਕੇ ਦਰਦਾਂ ਨੂ...

ਕੀ ਹੋਇਆ ਜੇ ਵਿਛੜ ਗਏ
ਐਵੇਂ ਰੌਲਾ ਪਾਕੇ ਕੀ ਲੈਣਾ
ਸੀਨੇ ਵਿਚ ਦੱਬ ਕੇ ਦਰਦਾਂ ਨੂੰ 
ਮੈਂ ਘੁੱਟ ਸਬਰਾਂ ਦਾ ਪੀ ਲੈਣਾ
ਤੂੰ ਹੱਸਦੀ ਰਹਿ ਸੁਖੀ ਵੱਸਦੀ ਰਹਿ
ਕੋਈ ਤਾਹਨਾ ਮੇਹਣਾ ਕੀ ਦੇਣਾ 
ਆਹ ਰਹਿੰਦੀ ਜਿੰਦਗੀ "ਚੀਮੇਂ" ਨੇ
ਤੇਰੀ ਯਾਦ ਸਹਾਰੇ  ਜੀ ਲੈਣਾ
 #NojotoQuote

ਕੀ ਹੋਇਆ ਜੇ ਵਿਛੜ ਗਏ ਐਵੇਂ ਰੌਲਾ ਪਾਕੇ ਕੀ ਲੈਣਾ ਸੀਨੇ ਵਿਚ ਦੱਬ ਕੇ ਦਰਦਾਂ ਨੂੰ ਮੈਂ ਘੁੱਟ ਸਬਰਾਂ ਦਾ ਪੀ ਲੈਣਾ ਤੂੰ ਹੱਸਦੀ ਰਹਿ ਸੁਖੀ ਵੱਸਦੀ ਰਹਿ ਕੋਈ ਤਾਹਨਾ ਮੇਹਣਾ ਕੀ ਦੇਣਾ ਆਹ ਰਹਿੰਦੀ ਜਿੰਦਗੀ "ਚੀਮੇਂ" ਨੇ ਤੇਰੀ ਯਾਦ ਸਹਾਰੇ ਜੀ ਲੈਣਾ #NojotoQuote

People who shared love close

More like this