Nojoto: Largest Storytelling Platform

KUDI- ਕਹਿੰਦੀ ਵੇ ਲੈਜਾ ਮੈਨੂੰ ਦੂਰ ਕਿਤੇ ਇਹਨਾਂ ਨੋਕਾਂ ,

KUDI- ਕਹਿੰਦੀ ਵੇ ਲੈਜਾ ਮੈਨੂੰ ਦੂਰ ਕਿਤੇ ਇਹਨਾਂ ਨੋਕਾਂ , ਝੋਕਾਂ ਤੋਂ , ਅਪਣਿਆ ਤੋਂ ਦੂਰ ਇਹਨਾਂ ਬੇਗਾਨੇ ਲੋਕਾਂ ਤੋਂ , ਮੈਂ ਨੀਂ ਰਹਿਣਾ ਬਿਨ ਤੇਰੇ , ਤੂੰ ਹੀ ਸਬ ਕੁਝ ਮੇਰਾ ਏ , ਤੂੰ ਹੀ ਨਹੀਂ ਮੰਨਦਾ ਘਰ ਤੋਂ ਭਜਣ ਨੂੰ ਮੇਰਾ ਤੇ ਹਾਥੀ ਜਿਡਾ ਜੇਰਾ ਏ , ਵੇ ਚਲ ਚਲੀਏ ਇਸ ਦੁਨੀਆ ਤੋਂ ਦੂਰ ਕਿਤੇ , ਜਿਥੇ ਨਾ ਕੋਈ ਵੀ ਦਿਸੇ ,
                                  @happy taranwaliya..✍🏽
MUNDA-ਉਹ ਕਹਿੰਦੀ ਮੇਰਾ ਬਾਪੁ ਨਹੀਂ ਮੰਨਦਾ ਪਿਆਰਾ ਨੂੰ , ਮੇਰੀ ਡੋਲੀ ਤੂਰਜੂ ਹੋਰ ਕਿਤੇ ਏਸ ਮਹੀਨੇ 12 ਨੂੰ , ਮੈਂ ਜਿਥੇ ਤੇਰੇ ਘਰਦੇ ਰਾਜੀ ਤੋਂ ਵੀ ਹੋਜਾ ਓਥੇ ਰਾਜੀ , ਮਾਂਪਿਆ ਤੋਂ ਬਾਹਰ ਨਾਂ ਜਾ ਤੈਨੂੰ ਤੇਰੇ ਬਾਰੇ ਸੋਚਣ ਗੇ , ਉਹ ਅਪਣੀ ਥਾਂ ਤੇ ਸਹੀ ਨੇ ਮਾੜੇ ਕੰਮ ਤੋਂ 20 ਵਾਰੀ ਤੈਨੂੰ ਰੋਕਣ ਗੇ , ਕੁਝ ਨੀਂ ਰਖਿਆ ਪਿਆਰਾ ਚ ਮੈਨੂੰ ਪਤਾ ਤੇਰੇ ਮੇਰੇ ਨਾਲੋਂ ਵਡੇ ਨੇ ਜੇਰੇ , ਅਜ ਨਹੀਂ ਤੇ ਕਲ ਸਹੀ ਮੇਰੇ ਵਰਗੇ 20 ਮਗਰ ਫਿਰਨ ਗੇ ਤੇਰੇ , ਮੈਂ ਤਾਂ ਭਜ ਕੇ ਜਾਨਾ ਨਹੀਂ , ਕਰਦੀ ਨੀਂ ਮੇਰੀਆਂ ਗਲਤੀਆਂ ਜੇ ਮਾਫ ਹੁੰਦੀਆ ਨੇ , ਇਜਤਾਂ ਨਾਲ ਪਗਾਂ ਕਿਤੇ ਸਾਫ ਹੁੰਦੀਆ ਨੇ , ਹੁਣ ਤੂੰ ਅਪਣੇ ਘਰ ਨੂੰ ਜਾ ਤੇਰੀ ਵੇਟ ਕਰਦੇ ਹੋਣੇ , ਤੈਨੂੰ ਵੀ ਸ਼ਾਇਦ ਖਬਰ ਨਹੀਂ ਤੇਰੇ ਤੇ ਕਿੰਨਾ ਮਰਦੇ ਹੋਣੇ #Wmk🙏🙏
#happytaranwaliya..✍🏽
keep sharing keep sporting  Kalavati Kumari Pinky Kumari Suman Lata Renu Sihag Poonam

Wmk🙏🙏 @Kalavati Kumari @Pinky Kumari @Suman Lata @Renu Sihag @Poonam">#happytaranwaliya..✍🏽 keep sharing keep sporting Kalavati Kumari Pinky Kumari Suman Lata Renu Sihag Poonam