Nojoto: Largest Storytelling Platform

ਕਰ ਕੁਝ ਅਜਿਹਾ ਮਿਲੇ ਹਰ ਕੋਈ ਤੈਨੂੰ ਆ ਕੇ ਲਿਖ ਕੁਝ ਅਜਿਹਾ

ਕਰ ਕੁਝ ਅਜਿਹਾ ਮਿਲੇ ਹਰ ਕੋਈ ਤੈਨੂੰ ਆ ਕੇ
ਲਿਖ ਕੁਝ ਅਜਿਹਾ ਕਾਪੀ ਹੋਵੇ ਸਦਾ ਇਥੇ
ਬਣ ਅਜਿਹਾ ਹਰ ਕੋਈ ਬਣਨਾ ਚਾਹੇ ਤੇਰੇ ਵਰਗਾ
ਦੇਖ ਲਾ ਅਜਮਾ ਕੇ ਮਿਲਣਾ ਨਹੀਂ ਕੋਈ ਮੇਰੇ ਵਰਗਾ
ਕਰ ਕੁਝ ਅਜਿਹਾ ਮਿਲੇ ਹਰ ਕੋਈ ਤੈਨੂੰ ਆ ਕੇ
ਲਿਖ ਕੁਝ ਅਜਿਹਾ ਕਾਪੀ ਹੋਵੇ ਸਦਾ ਇਥੇ
ਬਣ ਅਜਿਹਾ ਹਰ ਕੋਈ ਬਣਨਾ ਚਾਹੇ ਤੇਰੇ ਵਰਗਾ
ਦੇਖ ਲਾ ਅਜਮਾ ਕੇ ਮਿਲਣਾ ਨਹੀਂ ਕੋਈ ਮੇਰੇ ਵਰਗਾ