Nojoto: Largest Storytelling Platform

￰ਲਹਿਰਾਂ ਵਿਚ ਪਿਆਰ ਲਈ ਕਈ ਦੁਖੜੇ ਸਹਾਰੇ ਅਸੀਂ ਤਰਨਾ ਵੀ ਜ

 ￰ਲਹਿਰਾਂ ਵਿਚ ਪਿਆਰ ਲਈ ਕਈ ਦੁਖੜੇ ਸਹਾਰੇ ਅਸੀਂ
ਤਰਨਾ ਵੀ ਜਾਣਦੇ ਸੀ ਪੁੱਜਦੇ ਕਿਨਾਰੇ ਅਸੀਂ
ਪਰ ਛੱਡਣਾ ਨੀ ਤੈਨੂੰ ਕੀਤੀ ਬੇੜੀ ਨਾਂ ਜੁਬਾਨ ਸੀ
ਕਿੱਸੇ ਨੂੰ ਕਿ ਆਖੀਏ  
ਮਲਾਹ ਬੇਈਮਾਨ ਸੀ......
sethiraj ladhroia
 Ladhroia 1313 Gurtej 22 #suman# Kamal walia Deep Sandhu