Nojoto: Largest Storytelling Platform

ਤੈਨੂੰ ਪਾ ਕੇ ਬਾਜ ਸਭਰਾਈਆ ਅਜ ਇਝ ਲਗਦਾ, ਨਾ ਅਸੀ ਜਿੱਤਿਆ

ਤੈਨੂੰ  ਪਾ ਕੇ ਬਾਜ ਸਭਰਾਈਆ ਅਜ ਇਝ ਲਗਦਾ, ਨਾ ਅਸੀ ਜਿੱਤਿਆ ਚ ਨਾ  ਹਰਿਆ ਚ,
ਕਦੇ ਦਿਲ ਸਮੁੰਦਰ ਦੂੱਸਦਾ ਸੀ ,ਨਾ ਅੱਜ  ਡੁਬਿਆ ਚੋਂ ਨਾ ਤਰਿਆ ਚੋਂ,
 ਅਸੀ ਬਨਜਰ ਜਮੀਨ ਚ  ਪੌਦੇ ਜਹੇ, ਨਾ ਜਿਉਂਦੇਆ ਚ ਨਾ ਮਰਿਆ ਚੋਂ 
       ਨਾ ਜਿਉਂਦੇਆ ਚ ਨਾ ਮਰਿਆ ਚ,,,,,,,,,,,,,, #ਦਿਲ ਦਾ ਦਰਦ

#ਦਿਲ ਦਾ ਦਰਦ