Nojoto: Largest Storytelling Platform

ਜਿਸ ਦਿਨ ਵੀ ਕਦੀ ਮੈਂ ਥੋੜਾ੍ ਜਾ ਖੁਸ਼ ਹੋਣਾ ਹੋਵੇ ਨਾ,

ਜਿਸ ਦਿਨ ਵੀ ਕਦੀ ਮੈਂ ਥੋੜਾ੍ ਜਾ ਖੁਸ਼ ਹੋਣਾ ਹੋਵੇ ਨਾ,                                 ਤਾਂ ੲਿਸ ਦੇ ਬਦਲੇ ਮੈਂਨੂੰ ਸਾਰਾ ਦਿਨ ੲਿਸ ੳੁਡੀਕ ਵਿੱਚ ਗੁਜਾਰਨਾ ਪੈਂਦਾ.!                                                                              ਕਿ ਹੁਣ ਪਤਾ ਨਹੀਂ ਕਿਹੜੇ ਨਵੇਂ ਦੁੱਖ ਨੇ ਦਸਤਕ ਦੇਣੀ ਅਾ ਜਿੰਦਗੀ ਵਿੱਚ,                                                                      ੲਿਸ ਲੲੀ ਖੁਸ਼ੀਅਾ ਤੋਂ ਦੂਰੀ ਹੀ ਬਣਾ ਕਿ ਰੱਖ ਲੲੀ ਅਾ,,!                                             ਕਾਸ਼ ਖੁਸ਼ ਰਹਿਣਾ ਅੈਂਨਾਂ ਹੀ ਸੌਖਾ ਹੁੰਦਾ,,! 📝Kamal