Nojoto: Largest Storytelling Platform

ਬਸ ਮੇਰੇ ਹੌਂਕੇ ਤੇ ਬਸ ਮੇਰੀਆ ਹਾਵਾਂ... ਜੋ ਕਦੇ ਹੁੰਦੀਆ ਸ

ਬਸ ਮੇਰੇ ਹੌਂਕੇ ਤੇ ਬਸ ਮੇਰੀਆ ਹਾਵਾਂ...
ਜੋ ਕਦੇ ਹੁੰਦੀਆ ਸੀ ਗਲ ਤੇਰੇ ਦਾ ਹਾਰ...
ਸੁੰਨੀਆ ਰਹਿ ਗਈਆ ਮੇਰੀਆ ਬਾਹਵਾਂ...
 ਭੁੱਲ ਕੇ ਹੀ ਆ ਜਾਵੀਂ ਕਦੇ ਮੈਨੂੰ ਦੇਖਣ ਲਈ...
ਮੈਨੂੰ ਅੱਜ ਵੀ ਉਡੀਕ ਖੜਾ ਉਸੇ ਹੀ ਰਾਹਵਾਂ...
 ਮੈਨੂੰ ਨਹੀ ਪਤਾ ਰੱਬ ਕਿੱਥੇ ਰਹਿੰਦਾ ਕਿਥੇ ਮਿਲਦਾ...
ਮੈਂ ਤੈਨੂੰ ਰੱਬ ਤੋਂ ਵੱਧ ਕੇ ਅੱਜ ਵੀ ਉਵੇਂ ਹੀ ਚਾਹਵਾਂ...
ਜਿਉਂਦੇ ਜੀਅ ਜੇ  ਤੈਨੂੰ ਨਾ ਮਿਲ ਸਕਿਆ ਮੈਂ ਕਦੇ ...
ਇੱਕ ਖਵਾਇਸ਼ ਮੌਤ ਨੂੰ ਗਲ ਲਾ ਕੇ ਵੀ ਤੈਨੂੰ ਪਾਵਾਂ...
ਤਿਲ ਤਿਲ ਮਰ ਰਿਹਾ ਤੇ ਹੌਂਕੇ ਭਰ ਰਿਹਾ ਤੇਰੀ ਯਾਦ ਵਿਚ...
 ਦਿਲ ਕਰਦਾ ਖੁਦ ਨੂੰ ਇੱਕੋ ਵਾਰ ਕਿਉਂ ਨਾ ਮਾਰ ਮੁਕਾਵਾਂ..
   *ਤੇਰਾ ਦੀਪ ਸੰਧੂ* lakhpreet Ravneet kaur #suman# Jagraj Sandhu  Harman Maan Baljit Singh

deepsandhu5113

Deep Sandhu

New Creator

lakhpreet @Ravneet kaur @Jagraj Sandhu @Harman Maan Baljit Singh">#SUMAN# Jagraj Sandhu Harman Maan Baljit Singh