Nojoto: Largest Storytelling Platform

ਨਵਾ ਮੌਸਮ ਨਵਾ ਖਿਆਲ ਲੈ ਕੇ, ਤੁਰਦੇ ਨੇ ਅੱਜਕਲ ਸਾਰੇ ਨਿੱਤ

ਨਵਾ ਮੌਸਮ ਨਵਾ ਖਿਆਲ ਲੈ ਕੇ,
ਤੁਰਦੇ ਨੇ ਅੱਜਕਲ ਸਾਰੇ 
ਨਿੱਤ ਨਵਾ ਪਿਆਰ ਲੈ ਕੇ,
ਹਰ ਗਲੀ ਵਿਚ ਯਾਰ ਬਣਾਕੇ,
ਯਾਰ ਆਮ ਕਰ ਦਿਤੇ ਪਿਆਰ ਲੈ ਕੇ,
ਸਮਾਂ ਹੰਢਾਉਣਾ ਪਸੰਦ ਵਾਲੇ ਨਾਲ,
ਅੱਜਕਲ ਗੱਲ ਕੋਈ ਵੱਡੀ ਨੀ,
ਹਰ ਕੋਈ ਫਾਇਦਾ ਭਾਲਦਾ,
ਕਿੱਸੇ ਦਾ ਨਾਮ ਲੈ ਕੇ, 
ਵਕਤ ਕੱਟਣਾ ਸ਼ੋਂਕ ਬਣਾ ਲਿਆ ਲੋਕਾਂ ਨੇ,
ਟਾਈਮ ਪਾਸ ਵਾਲਾ ਪਿਆਰ ਲੈ ਕੇ।। #mäññî #Ludhiana #mäññîLudhiana
ਨਵਾ ਮੌਸਮ ਨਵਾ ਖਿਆਲ ਲੈ ਕੇ,
ਤੁਰਦੇ ਨੇ ਅੱਜਕਲ ਸਾਰੇ 
ਨਿੱਤ ਨਵਾ ਪਿਆਰ ਲੈ ਕੇ,
ਹਰ ਗਲੀ ਵਿਚ ਯਾਰ ਬਣਾਕੇ,
ਯਾਰ ਆਮ ਕਰ ਦਿਤੇ ਪਿਆਰ ਲੈ ਕੇ,
ਸਮਾਂ ਹੰਢਾਉਣਾ ਪਸੰਦ ਵਾਲੇ ਨਾਲ,
ਅੱਜਕਲ ਗੱਲ ਕੋਈ ਵੱਡੀ ਨੀ,
ਹਰ ਕੋਈ ਫਾਇਦਾ ਭਾਲਦਾ,
ਕਿੱਸੇ ਦਾ ਨਾਮ ਲੈ ਕੇ, 
ਵਕਤ ਕੱਟਣਾ ਸ਼ੋਂਕ ਬਣਾ ਲਿਆ ਲੋਕਾਂ ਨੇ,
ਟਾਈਮ ਪਾਸ ਵਾਲਾ ਪਿਆਰ ਲੈ ਕੇ।। #mäññî #Ludhiana #mäññîLudhiana

mäññî #Ludhiana mäññîLudhiana