ਨਵਾ ਮੌਸਮ ਨਵਾ ਖਿਆਲ ਲੈ ਕੇ, ਤੁਰਦੇ ਨੇ ਅੱਜਕਲ ਸਾਰੇ ਨਿੱਤ ਨਵਾ ਪਿਆਰ ਲੈ ਕੇ, ਹਰ ਗਲੀ ਵਿਚ ਯਾਰ ਬਣਾਕੇ, ਯਾਰ ਆਮ ਕਰ ਦਿਤੇ ਪਿਆਰ ਲੈ ਕੇ, ਸਮਾਂ ਹੰਢਾਉਣਾ ਪਸੰਦ ਵਾਲੇ ਨਾਲ, ਅੱਜਕਲ ਗੱਲ ਕੋਈ ਵੱਡੀ ਨੀ, ਹਰ ਕੋਈ ਫਾਇਦਾ ਭਾਲਦਾ, ਕਿੱਸੇ ਦਾ ਨਾਮ ਲੈ ਕੇ, ਵਕਤ ਕੱਟਣਾ ਸ਼ੋਂਕ ਬਣਾ ਲਿਆ ਲੋਕਾਂ ਨੇ, ਟਾਈਮ ਪਾਸ ਵਾਲਾ ਪਿਆਰ ਲੈ ਕੇ।। #mäññî #Ludhiana #mäññîLudhiana