Nojoto: Largest Storytelling Platform

White ਇਸ ਈਦ ਹੋਵੇ ਤੇਰੀ ਦੀਦ ਤ ਮੈ ਅੱਲ੍ਹਾ ਦਾ ਸ਼ੁਕਰ ਕਰਾ

White ਇਸ ਈਦ ਹੋਵੇ ਤੇਰੀ ਦੀਦ
ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ 
 ਨਮਾਜ਼ ਦੀ ਕਬੂਲੀਤ ਵੇਲੇ
ਅੱਲ੍ਹਾ ਤੈਨੂੰ ਲਿਖੇ ਮੇਰੇ ਨਸੀਬ
ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ 
ਹਰ ਦੁਆ ਚ ਤੇਰੀ ਸੁੱਖ ਮੰਗਾਂ 
ਮੇਰੇ ਇਸ਼ਕ ਨੂੰ ਮਿਲੇ ਹਕੀਕੀ ਮੁਕਾਮ
ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ

©gurvinder sanoria
  #eid_mubarak #Nojoto #Life #Hindi #Shayari

#eid_mubarak Nojoto Life #Hindi Shayari #ਸ਼ਾਇਰੀ

81 Views