Nojoto: Largest Storytelling Platform

ਜੇ ਤੂੰ ਮੈਨੂੰ ਕਹੇ ਤੂੰ ਮੇਰੇ ਲਈ ਸੱਜਣਾ ਜਰੂਰੀ, ਹੱਸ ਕੇ ਪ

ਜੇ ਤੂੰ ਮੈਨੂੰ ਕਹੇ
ਤੂੰ ਮੇਰੇ ਲਈ ਸੱਜਣਾ ਜਰੂਰੀ,
ਹੱਸ ਕੇ ਪਾਰ ਕਰਾਂ 
ਮੈਂ ਇਹ ਸਦੀਓਂ ਲੰਬੀ ਦੂਰੀ,
ਮੈਂ ‌ਖਾਣੀ ਚਾਹੁੰਦਾ ਹਾਂ
ਜੇ ਤੂੰ ਕੁੱਟ ਕੇ ਖਵਾਂਏ ਚੂਰੀ,
ਰਮਨ ਸ਼ਾਇਰ ਤੂੰ ਮੇਰਾ
ਮੈਂਨੂੰ ਉਮਰਾਂ ਲੲੀ ਦੇ ਮੰਨਜ਼ੂਰੀ। #NojotoQuote #ramanbenipal #love #nojotopunjabi #nojoto #punjabi #ਦਿਲ  Rupali Roy Dipmala Singh Sweta Kushwaha Ritu Angira