Nojoto: Largest Storytelling Platform

ਸਫ਼ਰ ਕਦੇ ਰੁਕਦਾ ਨੀ ਕਦੇ ਥੱਕਦਾ ਨੀ ਮੈਂ ਹਾਂ ਸਫਰ ਕਦੇ ਝੁਕ

ਸਫ਼ਰ ਕਦੇ ਰੁਕਦਾ ਨੀ ਕਦੇ ਥੱਕਦਾ ਨੀ 
ਮੈਂ ਹਾਂ ਸਫਰ
ਕਦੇ ਝੁਕਦਾ ਨੀ ਕਦੇ ਅੱਕਦਾ ਨੀ
ਮੈਂ ਹਾਂ ਸਫਰ
ਮੇਰੇ ਰਾਹ ਤੇ ਚੱਲਣ ਵਾਲੇ ਅਕਸਰ
ਝੁਕ ਜਾਂਦੇ ਨੇ ਥੱਕ ਜਾਂਦੇ ਨੇ
ਕਈ ਤਾਂ ਛੇਤੀ ਅੱਕ ਜਾਂਦੇ ਨੇ
ਪਰ ਮੈਂ ਕਦੇ ਨੀ ਅੱਕਦਾ ਥੱਕਦਾ
ਮੈਂ ਹਾਂ ਸਫਰ ,✒️ ਕਮਲ ਧੂਰੀ #hashtag #ਸ਼ਾਇਰੀ #ਕਲਾ #ਕਵਿਤਾ
ਸਫ਼ਰ ਕਦੇ ਰੁਕਦਾ ਨੀ ਕਦੇ ਥੱਕਦਾ ਨੀ 
ਮੈਂ ਹਾਂ ਸਫਰ
ਕਦੇ ਝੁਕਦਾ ਨੀ ਕਦੇ ਅੱਕਦਾ ਨੀ
ਮੈਂ ਹਾਂ ਸਫਰ
ਮੇਰੇ ਰਾਹ ਤੇ ਚੱਲਣ ਵਾਲੇ ਅਕਸਰ
ਝੁਕ ਜਾਂਦੇ ਨੇ ਥੱਕ ਜਾਂਦੇ ਨੇ
ਕਈ ਤਾਂ ਛੇਤੀ ਅੱਕ ਜਾਂਦੇ ਨੇ
ਪਰ ਮੈਂ ਕਦੇ ਨੀ ਅੱਕਦਾ ਥੱਕਦਾ
ਮੈਂ ਹਾਂ ਸਫਰ ,✒️ ਕਮਲ ਧੂਰੀ #hashtag #ਸ਼ਾਇਰੀ #ਕਲਾ #ਕਵਿਤਾ
kamaldhuri4827

Kamal Dhuri

New Creator

#hashtag #ਸ਼ਾਇਰੀ #ਕਲਾ #ਕਵਿਤਾ

Home
Explore
Events
Notification
Profile