Nojoto: Largest Storytelling Platform

ਉਹ ਜਿਨ੍ਹਾਂ ਮੇਰੇ ਨਾਲ ਗ਼ੁਫ਼ਤਗੁ ਵਿੱਚ ਆਮ ਹੁੰਦਾ ਗਿਆ ਮੈਂ

ਉਹ ਜਿਨ੍ਹਾਂ ਮੇਰੇ ਨਾਲ ਗ਼ੁਫ਼ਤਗੁ ਵਿੱਚ ਆਮ ਹੁੰਦਾ ਗਿਆ 

ਮੈਂ ਓਹਦੀ ਸੋਚ ਤੋਂ ਓਹਨਾ ਹੀ ਹੈਰਾਨ ਹੁੰਦਾ ਗਿਆ

ਉਹ ਨਿੱਕੀ ਜਹੀ ਉਮਰ ਦਾ ਹਾਣੀ ਸੀ 
ਉਹ ਵੱਡੀਆਂ ਗੱਲਾਂ ਕਰਦਾਂ ਰਿਹਾ 
ਤੇ ਮੈਂ ਸੁਣਦਾ ਰਿਹਾ 

ਗੱਲਾਂ ਗੱਲਾਂ ਵਿੱਚ ਮੈਂ ਉਸ਼ਦਾ ਪੁਜਾਰੀ ਬਣ ਗਿਆ 
ਤੇ ਮੇਰੇ ਲਈ ਭਗਵਾਨ ਹੁੰਦਾ ਗਿਆ 

"ਮੀਤ " #Love  Parwinder Kaur  lakhpreet Roop Golan Kiran Shah #suman#

nojotouser4644431360

"ਮੀਤ"

New Creator

#Love Parwinder Kaur lakhpreet Roop Golan Kiran Shah #SUMAN#