Nojoto: Largest Storytelling Platform

ਦੁਨੀਆਂ ਤੇਰੇ ਨਾਲ ਸੋਹਣੀ ਲੱਗਦੀ ਹੈ, ਤੈਨੂੰ ਹਮੇਸ਼ਾ ਖੁਸ਼ ਰੱ

ਦੁਨੀਆਂ ਤੇਰੇ ਨਾਲ ਸੋਹਣੀ ਲੱਗਦੀ ਹੈ,
ਤੈਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ....
ਤੇਰੇ ਸਾਰੇ ਦੁੱਖ ਮੈਂਨੂੰ ਮਿਲ ਜਾਣ,
ਆਪਣੀ ਸਾਰੀ ਖੁਸ਼ੀਆਂ ਤੈਨੂੰ ਦੇਣ ਦੀ ਕੋਸ਼ਿਸ਼ ਕਰਾਂਗਾ...
ਜਿੰਨਾਂ ਤੂੰ ਮੇਰੇ ਲਈ ਕੀਤਾ,
ਕੋਈ ਹੋਰ ਨਹੀਂ ਕਰ ਸਕਦਾ...
ਮੇਰੀ ਜ਼ਿੰਦਗੀ ਚ ਤੇਰੀ ਥਾਂ,
ਕੋਈ ਲੈ ਹੀ ਨਹੀਂ ਸਕਦਾ....
ਕਿਸਮਤ ਵਾਲਾ ਹਾਂ ਜੋ ਤੂੰ ਮੈਂਨੂੰ ਆਪਣੇ ਹਮਸਫਰ ਵਜੋਂ ਚੁਣਿਆ,
ਤਾਂ ਹੀ ਤਾਂ ਤੇਰਾ ਸਾਥ ਪੂਰੀ ਜ਼ਿੰਦਗੀ ਲਈ ਮਿਲਿਆ....
ਤੇਰੇ ਵਾਂਗੂ ਲਿਖਣਾ ਨਹੀਂ ਆਉਂਦਾ ਮੈਂਨੂੰ,
ਤੇ ਜਿਨ੍ਹਾਂ ਵੀ ਲਿਖਾ ਤੇਰੇ ਲਈ ਘੱਟ ਹੈ...
ਤੇਰੇ ਨਾਲ ਹੀ ਹਾਂ ਮੈਂ,
ਤੇਰੇ ਬਿਨਾਂ ਮੇਰਾ ਵਜੂਦ ਕੱਖ ਹੈ....
✍️ ਸਿਮਰਨ #SK❤️#husband #husbandwife #Love #Life #wife