Nojoto: Largest Storytelling Platform

ਸਭ ਦਿਸਦਾ ਏ ਮੈਨੂੰ ਕੇ ਤੂੰ ਮੇਰੀ ਕਦੇ ਨੀ ਹੋ ਸਕਦੀ ਨਾ

ਸਭ ਦਿਸਦਾ ਏ ਮੈਨੂੰ ਕੇ ਤੂੰ  ਮੇਰੀ ਕਦੇ ਨੀ ਹੋ ਸਕਦੀ   ਨਾ ਮੇਰਾ ਪਿਆਰ ਤੂੰ  ਸਮਜ ਸਕੇ ਕਦੇ ਤੇ ਨਾ ਆਪਣਾ ਬਣਾ ਸਕਦੀ.. ਸਭ ਜਾਣਦੇ ਹੋਏ ਦਿਲ ਮੇਰਾ ਖੌਰੇ ਪਿੱਛੇ ਨਾ ਮੁੜੇ..ਤੂੰ ਹੋ ਗਈ ਏ ਹੁਣ ਗੈਰਾਂ ਦੀ ਦਿਲ ਨਾ ਇਹ ਜ਼ਕੀਨ ਕਰੇ. ਦਿਲ ਮੇਰੇ ਚੋ ਬਸ ਮੈਨੂੰ ਹੁਣ ਇੱਕੋ ਅਵਾਜ ਸੁਣੇ ... ਤੈਨੂੰ ਇਸ਼ਕ ਕਰਾ ਮੈਂ ਜਾਨੋ ਵੱਧ ਤੇ ਜਾਵਾਂ ਹੋ  ਬਰਬਾਦ ਕੁੜੇ...
✍️ official_meet_doraha✍️ follo me #shyari#lovebirds #feelings