ਜਿਹਨੂੰ ਤਾਂਘ ਸੱਜਣ ਦੀ ਹੋਵੇ , ਉਹ ਪਾਰ ਵੀ ਨਦੀਆਂ ਕਰ ਲੈਂਦੇ । ਪੱਕਾ ਘੜਾ ਹੋਵੇ ਨਾ ਜੇਕਰ , ਉਹ ਕੱਚੇਆ ਤੇ ਵੀ ਤਰ ਲੈਂਦੇ । ਅਗ ਵਾਲ ਹੱਡਾ ਦੀ ਲਾ ਧੂਣੀ, ਉਹ ਸੇਕ ਵੀ ਸੱਜਣ ਨੂੰ ਕਰ ਲੈਂਦੇ । ਦੁਖ ਕੱਟਣੇ “ਕੌੜੇ “ ਨਹੀਉਂ ਸੌਖੇ, ਉਹ ਮਾਸ ਫਾੜ ਵੀ ਪਟ ਦਾ ਰਖ ਲੈਂਦੇ । ਮਾਸ ਫਾੜ ਵੀ ਪਟ ਦਾ,,,,,,,,,, ©Adv..A.S Koura #mass #masss #shaadi