ਸੁਪਨ ਨਾਗਨ"" !!"Full Read In Caption"!! #Nojoto...

""ਸੁਪਨ ਨਾਗਨ""
!!"Full Read In Caption"!! #NojotoQuote

""ਸੁਪਨ ਨਾਗਨ"" !!"Full Read In Caption"!! #NojotoQuote

ਸੁਪਨ ਨਾਗਨ ਡੰਗ ਗਈ ਅੈ,
ਮੈਨੂੰ ਅਾਪਨੇ ਰੰਗ ਵਿੱਚ ਰੰਗ ਗਈ ਅੈ,
ਜਦੋਂ ਦਾ ਹੋਈਆਂ ਅੈ ਦੀਦਾਰ ੳੁਹਦਾ,
ਮੇਰੇ ਜਜ਼ਬਾਤਾਂ ਦੀ ਅਾਪਸ 'ਚ ਜੰਗ
ਛਿਡ ਗਈ ਅੈ||

ੳੁਹਦੇ ਸਿਰ ਤੇ ਫੁਲਕਾਰੀ ਪਈ ਸੋਹੰਦੀ ਅੈ,
ੳੁਹ ਜਾਪੇ ਜਿਵੇਂ ਜਾੲੀ ਮ੍ਰਗ ਦੀ ਵਟਾਂ ਤੇ
ਟੁਰੀ ਅਾੳੁਂਦੀ ਅੈ,
ਭੌਰੇ ਤਿਤਲਿਅਾਂ ਦੇ ਨਾਲ ਗੀਤ ਰੂਹਾਨੀ
ਪੲੀ ਗਾੳੁਂਦੀ ਅੈ||

ੳੁਹਦੇ ਅੰਗ ਕੋਮਲ ਨੇ ਵਾਂਗ ਤੂੰਬੇ ਕਪਾਹ ਦੇ,
ੳੁਹਦੀ ਸੀਰਤ ਠੰਡੀ ਵਾਂਗ ਤਰੇਲ ਪੲੀ ਘਾਹ ਦੇ,
ੳੁਹੁਦੀ ਅੱਖ ਤੋਂ ਦਿਲ ਦਾ ਸਫ਼ਰ ਅੈ,
ਵਾਂਗ ਖ਼ੁਦਾ ਤੇ ਖੁਦਾਈ ਦੇ ਰਾਹ ਦੇ,
ੲਿੰਝ ਜਾਪੇ ਮੈਨੂੰ ਵਾਗ ਹਵਾ ਦੇ ਛੁਹ ਕੇ
ਲੰਘ ਗਈ ਅੈ,
ਸੁਪਨ ਨਾਗਨ ਡੰਗ ਗਈ ਅੈ,
ਮੈਨੂੰ ਅਾਪਨੇ ਰੰਗ ਵਿੱਚ ਰੰਗ ਗਈ ਅੈ..!!#nojotopunjabi #nojotoquote #poetry #punjabi #punjabipoetry #punjabiquote #love #lovequote #shayari #dream

People who shared love close

More like this