Nojoto: Largest Storytelling Platform

a-person-standing-on-a-beach-at-sunset ਬੁਲ੍ਹਾ ਤੇ ਚ

a-person-standing-on-a-beach-at-sunset ਬੁਲ੍ਹਾ ਤੇ ਚੁੱਪ ਦੀ ਪਹਿਰੇਦਾਰੀ ਪੱਕੀ ਰਹੀ
ਉਝ ਅੰਦਰ ਹਰਦਮ ਝਗੜੇ ਚਲਦੇ ਰਹੇ

ਜਦ ਕਿਸੇ ਉਦਾਸੀ ਦੀ ਵਜਾਹ ਵੀ ਪੁੱਛੀ 
ਐਵੇ ਆਲਮ ਟਾਲਮ ਕਹਾਣੀਆ ਘੜਦੇ ਰਹੇ

ਦਰ ਦੇ ਜਿੰਦਰੇ ਤੋ ਪੁੱਛੀ ਪੱਕਾ ਯਾਰ ਐ ਮੇਰਾ 
ਸਾਡੇ ਖੁਦਾ ਤੋ ਪਹਿਲਾ ਤੇਰੇ ਦਰ ਤੇ ਸਜਦੇ ਰਹੇ 

ਵਿਛੋੜੇ ਤੋ ਤੂੰ ਵੀ ਖੁਸ਼ ਨਹੀ "ਵਹਿਮ ਨਾ ਟੁੱਟੇ,,
ਯਾਰਾ ਅਸੀ ਤੇਰੇ ਸ਼ਹਿਰ ਆਉਣੋ ਵੀ ਡਰਦੇ ਰਹੇ

©Gopy mohkamgarhiya #SunSet  urdu poetry sad