Nojoto: Largest Storytelling Platform

ਹਰ ਜਿਹਾ ਲੈਂਦਾ ਏ ,,, ਗਮਾਂ ਵਾਲੇ ਘੇਰੇ ਨੂੰ , ਉਹ ਦੇਵੇ

ਹਰ ਜਿਹਾ ਲੈਂਦਾ ਏ ,,, 
ਗਮਾਂ ਵਾਲੇ ਘੇਰੇ ਨੂੰ , 
ਉਹ ਦੇਵੇ ਸਦਾ ਹੌਂਸਲਾ ,,, 
ਉਦਾਸ ਮਨ ਮੇਰੇ ਨੂੰ , 
ਬਣ ਨਾਲ ਚੱਲੇ ਰਾਖਾ ,,, 
ਉਹ ਰਾਤਾਂ ਨੂੰ ਵੀ ਧੁੱਪ ਹੈ , 
ਰਾਹਾਂ  ਸੁੰਨੀਆਂ ਦੇ ਉੱਤੇ  ,,,, 
ਹੋਇਆ ਹਨੇਰਾ ਭਾਵੇਂ ਘੁੱਪ ਹੈ ,
ਪਰ ਨਾਲ ਖੜਾ ਕੋਈ ਜਾਪੇ,
ਜਗਤਾਰ,ਚੁਫ਼ੇਰਾ ਭਾਵੇਂ ਚੁੱਪ ਹੈ ,
ਹਰ ਜਿਹਾ ਲੈਂਦਾ ਏ ,,, 
ਗਮਾਂ ਵਾਲੇ ਘੇਰੇ ਨੂੰ , 
ਉਹ ਦੇਵੇ ਸਦਾ ਹੌਂਸਲਾ ,,, 
ਉਦਾਸ ਮਨ ਮੇਰੇ ਨੂੰ , 
ਬਣ ਨਾਲ ਚੱਲੇ ਰਾਖਾ ,,, 
ਉਹ ਰਾਤਾਂ ਨੂੰ ਵੀ ਧੁੱਪ ਹੈ , 
ਰਾਹਾਂ  ਸੁੰਨੀਆਂ ਦੇ ਉੱਤੇ  ,,,, 
ਹੋਇਆ ਹਨੇਰਾ ਭਾਵੇਂ ਘੁੱਪ ਹੈ ,
ਪਰ ਨਾਲ ਖੜਾ ਕੋਈ ਜਾਪੇ,
ਜਗਤਾਰ,ਚੁਫ਼ੇਰਾ ਭਾਵੇਂ ਚੁੱਪ ਹੈ ,