Nojoto: Largest Storytelling Platform

ਮੇਰੇ ਵੱਖ ਨੇ ਪੈਂਡੇ ਦੁਨੀਆਂ ਤੋਂ, ਨਾਂ ਹੀ ਮੇਲ ਖਾਂਦੇ ਮੇਰ

ਮੇਰੇ ਵੱਖ ਨੇ ਪੈਂਡੇ ਦੁਨੀਆਂ ਤੋਂ, ਨਾਂ ਹੀ ਮੇਲ ਖਾਂਦੇ ਮੇਰੇ ਰਾਹ,
ਕੁਝ ਮਜਬੂਰੀਆਂ ਨੇ ਮੇਰੇ ਹੱਥ ਬੰਨ੍ਹੇ, ਤਾਂ ਹੀ ਦੱਬੀ ਫਿਰਦੇ ਆਂ ਚਾਅ,
 ਕਰ ਮਿਹਨਤ ਚੱਕ ਗਰੀਬੀ ਦਿਊਂ, ਟੁੱਕ ਰੁੱਖੇ-ਮਿੱਸੇ ਖਾ.. 
ਜੇ ਨਿਗਾਹ ਫਿਰੀ ਮੇਰੇ ਮਾਲਕ ਦੀ, ਮੈਂ ਦੌਰ ਦੇਣੇ ਆ ਚਲਾਅ....
                                              ✍ਹਰਕੀਰਤ ਦਿਓਲ.... 🙏

thuglyfrecords8097

Z Mafia

New Creator

🙏