Nojoto: Largest Storytelling Platform

ਸੀਰਤ ਦਾ ਨਹੀਂ ,, ਸੂਰਤ ਦਾ ਰਾਜ ਆ || ਝੂਠ ਨਾਲ ਨਹੀ

ਸੀਰਤ ਦਾ ਨਹੀਂ ,,
     ਸੂਰਤ ਦਾ ਰਾਜ ਆ || 
ਝੂਠ ਨਾਲ ਨਹੀਂ ,,
                    ਸੱਚ ਨਾਲ ਸਭ ਦਾ ਤਕਰਾਰ ਆ ।।
 "  ਇਮਾਨਦਾਰੀ ਕਿੱਥੇ ,,
                         ਇਹ ਦੁਨੀਆ ਸਿਫਾਰਿਸ਼ ਦੀ ਗੁਲਾਮ ਆ ||
                                         ਲਿਖਤ - ਰੀਤ
ਸੀਰਤ ਦਾ ਨਹੀਂ ,,
     ਸੂਰਤ ਦਾ ਰਾਜ ਆ || 
ਝੂਠ ਨਾਲ ਨਹੀਂ ,,
                    ਸੱਚ ਨਾਲ ਸਭ ਦਾ ਤਕਰਾਰ ਆ ।।
 "  ਇਮਾਨਦਾਰੀ ਕਿੱਥੇ ,,
                         ਇਹ ਦੁਨੀਆ ਸਿਫਾਰਿਸ਼ ਦੀ ਗੁਲਾਮ ਆ ||
                                         ਲਿਖਤ - ਰੀਤ