Nojoto: Largest Storytelling Platform

ਏਨਾ ਹਵਾਵਾ ਦੇ ਵਾਂਗੂ ਸੀ ਤੂੰ ਕਦੋ ਜ਼ਿੰਦਗੀ ਚ ਆਈ ਕਦੋ ਗਈ

ਏਨਾ ਹਵਾਵਾ ਦੇ ਵਾਂਗੂ ਸੀ ਤੂੰ 
ਕਦੋ ਜ਼ਿੰਦਗੀ ਚ ਆਈ ਕਦੋ ਗਈ 
ਲਗਾ ਪਤਾ ਹੀ ਨਹੀਂ 
ਜਿਸ ਮੋੜ ਤੇ ਮਿਲਣ ਲਈ ਤੂੰ ਖੜ ਦੀ ਸੀ 
KALER ਉਸ ਮੋੜ ਤੇ ਫਿਰ ਖੜੀਆ ਹੀ ਨਹੀਂ

                           PRINCE KALER
ਏਨਾ ਹਵਾਵਾ ਦੇ ਵਾਂਗੂ ਸੀ ਤੂੰ 
ਕਦੋ ਜ਼ਿੰਦਗੀ ਚ ਆਈ ਕਦੋ ਗਈ 
ਲਗਾ ਪਤਾ ਹੀ ਨਹੀਂ 
ਜਿਸ ਮੋੜ ਤੇ ਮਿਲਣ ਲਈ ਤੂੰ ਖੜ ਦੀ ਸੀ 
KALER ਉਸ ਮੋੜ ਤੇ ਫਿਰ ਖੜੀਆ ਹੀ ਨਹੀਂ

                           PRINCE KALER