ਸੁੱਕੇ ਪੱਤਿਆ ਵਾਂਗ ਡਰ ਜਿਹਾ ਲਗਾ ਰਹਿੰਦਾ ਮੈਨੂੰ.... ਜਾ ਤਾਂ ਤੂੰ ਤੋੜ ਕੇ ਆਪਣੇ ਤੋਂ ਦੂਰ ਕਰ ਦੇਣਾ ਮੈਨੂੰ.... ਜਾ ਇਹਨਾਂ ਹਵਾਵਾਂ ਨੇ ਤੇਰੇ ਤੋਂ ਦੂਰ ਲੈ ਜਾਣਾ ਮੈਨੂੰ.... ####✍ਪਰਵਿੰਦਰ ਕੌਰ####