Nojoto: Largest Storytelling Platform

ਸੁੱਕੇ ਪੱਤਿਆ ਵਾਂਗ ਡਰ ਜਿਹਾ ਲਗਾ ਰਹਿੰਦਾ ਮੈਨੂੰ.... ਜਾ ਤ

ਸੁੱਕੇ ਪੱਤਿਆ ਵਾਂਗ ਡਰ ਜਿਹਾ ਲਗਾ ਰਹਿੰਦਾ ਮੈਨੂੰ....
ਜਾ ਤਾਂ ਤੂੰ ਤੋੜ ਕੇ ਆਪਣੇ ਤੋਂ ਦੂਰ ਕਰ ਦੇਣਾ ਮੈਨੂੰ....
ਜਾ ਇਹਨਾਂ ਹਵਾਵਾਂ ਨੇ ਤੇਰੇ ਤੋਂ ਦੂਰ ਲੈ ਜਾਣਾ ਮੈਨੂੰ....
####✍ਪਰਵਿੰਦਰ ਕੌਰ####