Nojoto: Largest Storytelling Platform

ਕਦੇ-ਕਦੇ ਤਾਂ ਬੋਲਦੀ NI ਕਦੇ ਕਹਿਣੀ ਆ ਮੈ ਪਿਆਰ ਕਰਦੀ ਦੱਸਦ

ਕਦੇ-ਕਦੇ ਤਾਂ ਬੋਲਦੀ NI
ਕਦੇ ਕਹਿਣੀ ਆ ਮੈ ਪਿਆਰ ਕਰਦੀ
ਦੱਸਦੇ ਜੋ ਗੱਲ ਆ ਵਿਚਲੀ ਕਿਉਂ ਜਜ਼ਬਾਤਾਂ NAL ਖਿਲਵਾੜ ਕਰਦੀ
ਕਿ ਮੇਰੇ ਚ KOI ਗੁਣ ਚੰਗਾ ਲੱਗਦਾ ਨੀ ਯਾ ਉਂਞ ਹੀ ਮੈ ਚੰਗਾ ਲੱਗਦਾ NI
ਕਿਉਂ ਖੇਰੂੰ ISHQ ਦੀ ਬਹਾਰ ਕਰਦੀ
ਕਦੇ-ਕਦੇ ਤਾਂ ਬੋਲਦੀ ਨੀ 
ਕਦੇ ਕਹਿਣੀ ਆ ਮੈ PYAR ਕਰਦੀ

ਲਿਖਤਮ-ਸੁਖਪ੍ਰੀਤ ਗਿੱਲ GILL KOKRI

GILL KOKRI