#Pehlealfaaz ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,, ਉਹ | ਪੰਜਾਬੀ Shayari

"#Pehlealfaaz ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,, ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,, ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,, ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,, ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ, ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,, #ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,, ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ ***ਤੇਰਾ ਦੀਪ ਸੰਧੂ***"

#Pehlealfaaz ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,,
ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,,
ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,,
ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,,
ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ,
ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,,
#ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,,
ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ
                                    ***ਤੇਰਾ ਦੀਪ ਸੰਧੂ***

#Pehlealfaaz ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,, ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,, ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,, ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,, ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ, ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,, #ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,, ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ ***ਤੇਰਾ ਦੀਪ ਸੰਧੂ***

@ਕੌਰ ਢਿਲੋਂ @jasvir kaur sidhu @Simarabhi Kaur @Harman Maan @manraj kaur Baljit Singh

People who shared love close

More like this