Nojoto: Largest Storytelling Platform

ਜੈ ਭੀਮ ਜੈ ਭਾਰਤ ਜੋ ਸਮਾਜਿਕ ਹੱਕਾਂ ਲਈ ਲੜਦੇ। "ਕਾਲੇਆ"ਉਹ

ਜੈ ਭੀਮ ਜੈ ਭਾਰਤ
ਜੋ ਸਮਾਜਿਕ ਹੱਕਾਂ ਲਈ ਲੜਦੇ।
"ਕਾਲੇਆ"ਉਹ ਮਰਦ ਦਲੇਰ ਹੁੰਦੇ ਨੇ।
ਘਰ ਵਿੱਚ ਵੈਹ ਕੇ ਗੱਲਾਂ ਕਰਨੀਆਂ ਸੋਖੀਆ।
ਰਹਿਬਰਾਂ ਦੇ ਸਨਮਾਨ ਚ ਸੜਕਾਂ ਤੇ ਆ ਜਾਣ।
ਉਹ ਬਹੁਜਨ ਸਮਾਜ ਦੇ ਬੱਬਰ ਸ਼ੇਰ ਹੁੰਦੇ ਨੇ।
ਜੈ ਭੀਮ ਜੈ ਭਾਰਤ
ਜੋ ਸਮਾਜਿਕ ਹੱਕਾਂ ਲਈ ਲੜਦੇ।
"ਕਾਲੇਆ"ਉਹ ਮਰਦ ਦਲੇਰ ਹੁੰਦੇ ਨੇ।
ਘਰ ਵਿੱਚ ਵੈਹ ਕੇ ਗੱਲਾਂ ਕਰਨੀਆਂ ਸੋਖੀਆ।
ਰਹਿਬਰਾਂ ਦੇ ਸਨਮਾਨ ਚ ਸੜਕਾਂ ਤੇ ਆ ਜਾਣ।
ਉਹ ਬਹੁਜਨ ਸਮਾਜ ਦੇ ਬੱਬਰ ਸ਼ੇਰ ਹੁੰਦੇ ਨੇ।