Nojoto: Largest Storytelling Platform

ਸਮੁੰਦਰ ਤੂੰ ਵਰਸਾ ਤਾਂ ਸਹੀ ਪਿਆਰ ਮੇਰੇ ਤੇ, ਮੈਨੂੰ ਤੁਪਕਾ-

ਸਮੁੰਦਰ ਤੂੰ ਵਰਸਾ ਤਾਂ ਸਹੀ ਪਿਆਰ ਮੇਰੇ ਤੇ,
ਮੈਨੂੰ ਤੁਪਕਾ- ਤੁਪਕਾ ਵੀ ਮਨਜੂਰ ਏ..
ਓਵੇਂ ਕਰ ਲੈਣਾ ਮੁਕੰਮਲ ਮੈਂ ਪਿਆਰ
ਆਪਣਾ,
ਜਿਵੇਂ ਬੂੰਦ- ਬੂੰਦ ਨਾਲ ਕਹਿੰਦੇ ਸਾਗਰ ਭਰ ਜਾਂਦੈ...✍ਗੁਰਮੀਤ ਕੌਰ ਮੀਤ 💕💕
ਸਮੁੰਦਰ ਤੂੰ ਵਰਸਾ ਤਾਂ ਸਹੀ ਪਿਆਰ ਮੇਰੇ ਤੇ,
ਮੈਨੂੰ ਤੁਪਕਾ- ਤੁਪਕਾ ਵੀ ਮਨਜੂਰ ਏ..
ਓਵੇਂ ਕਰ ਲੈਣਾ ਮੁਕੰਮਲ ਮੈਂ ਪਿਆਰ
ਆਪਣਾ,
ਜਿਵੇਂ ਬੂੰਦ- ਬੂੰਦ ਨਾਲ ਕਹਿੰਦੇ ਸਾਗਰ ਭਰ ਜਾਂਦੈ...✍ਗੁਰਮੀਤ ਕੌਰ ਮੀਤ 💕💕