Nojoto: Largest Storytelling Platform

ਜਿਹਨੂੰ ਤਾਂਘ ਸੱਜਣ ਦੀ ਹੋਵੇ ਜੇ ਉਹ ਪਾਰ ਵੀ ਨਦੀਆਂ ਕਰ ਲੈਂ

ਜਿਹਨੂੰ ਤਾਂਘ ਸੱਜਣ ਦੀ ਹੋਵੇ ਜੇ ਉਹ ਪਾਰ ਵੀ ਨਦੀਆਂ ਕਰ ਲੈਂਦੇ ।
ਪੱਕਾ ਘੜਾ ਹੋਵੇ ਨਾ ਜੇਕਰ ਉਹ ਕੱਚੇਆ ਤੇ ਵੀ  ਤਰ ਲੈਂਦੇ ।
ਅਗ ਵਾਲ ਹੱਡਾ ਦੀ ਲਾ ਧੂਣੀ ਉਹ ਸੇਕ ਵੀ ਸੱਜਣ ਨੂੰ ਕਰ ਲੈਂਦੇ ।
ਦੁਖ ਕੱਟਣੇ ਕੌੜੇ ਨਹੀਉਂ ਸੌਖੇ ਉਹ ਮਾਸ ਫਾੜ ਵੀ ਪਟ ਦਾ ਰਖ ਲੈਂਦੇ ।
ਮਾਸ ਫਾੜ ਵੀ ਪਟ ਦਾ,,,,,,,,,, #shonimahiwal