Nojoto: Largest Storytelling Platform

ik chan ਮਿੱਠੇ ਬੋਲ ਸਰਬੱਤ ਜਿਹੇ ਅੰਮਰਿਤ ਜਹਿਰ ਨੂੰ ਕਰ ਦ

ik chan

ਮਿੱਠੇ ਬੋਲ ਸਰਬੱਤ ਜਿਹੇ ਅੰਮਰਿਤ ਜਹਿਰ ਨੂੰ ਕਰ ਦਿੰਦੇ 
ਸੱਚਮੁੱਚ ਹੀ ਪਾਗਲ ਓਹ ਏਸ ਸਾਇਰ ਨੂੰ ਕਰ ਦਿੰਦੇ 
ਮੈਨੂੰ ਏਨਾ ਪਿਆਰ ਕਰੇ ਸਾਇਰ ਮੀਤ ਬਣਾ ਦਿੱਤਾ 
ਓਹਦੇ ਹੀ ਪਿਆਰਾ ਲਈ ਮੈ ਗੀਤ ਬਣਾ ਦਿੱਤਾ 
ਧੰਨਵਾਦ ਕਰਾ ਰੱਬ ਦਾ ਜੋ ਏਹੇ ਕਰਮ ਕਮਾਇਆ ਏ 
ਮੈ ਚੰਨ ਤੋ ਵੀ ਸੋਹਣਾ ਇੱਕ ਚੰਨ ਬਣਾਇਆ ਏ
ਸਾਨੂੰ ਤਾਂ ਦੋਹਾਂ ਨੂੰ ਰੱਬ ਆਪ ਮਿਲਾਇਆ ਏ veer sidhu Rajukaler Uppal Vamik shamsi sona singh Baby Bajwa

Home
Explore
Events
Notification
Profile