Peace ਬੜੀ ਘੱਟ ਵਾਰ ਹੁੰਦਾ, ਜਦੋਂ ਸ਼ੋਰ 'ਚ ਸਕੂਨ ਲੱਭੇ, ਜਾਂ ਸੁੰਨੀ ਥਾਂ 'ਤੇ ਜਾ ਕੋਈ ਖ਼ਿਆਲਾਂ ਦਾ ਹਜੂਮ ਲੱਭੇ। ਇਹ ਸਕੂਨ ਜਾਂ ਹਜੂਮ ਜਾਂ ਦੋਹਾਂ ਦਾ ਜਨੂਨ, ਜਿਹੜਾ ਬੰਦਾ ਪਾਵੇ ਉਹ ਫਿਰ ਤਰ ਜਾਂਦਾ ਏ। ਉਦੋਂ ਮਨ ਵਿੱਚ ਹੁੰਦੀਆਂ ਨਾ ਬੰਦ ਮਜਲਿਸਾਂ, ਉਹ ਦੁੱਖ ਛੱਡ ਓਸੇ ਵੇਲੇ ਪਾਰ ਲੱਗ ਜਾਂਦਾ ਏ। ✍Amrit✍ When you find peace in crowd or crowd of peaceful thoughts in quiet place