Nojoto: Largest Storytelling Platform

ਹੋਲੀ ਹੋਲੀ ਅਸੀਂ ਖਾਸ ਤੋਂ ਅਾਮ ਹੁੰਦੇ ਰਹੇ, ੲਿਸ਼ਕ ਤੇਰੇ ਵਿ

ਹੋਲੀ ਹੋਲੀ ਅਸੀਂ ਖਾਸ ਤੋਂ ਅਾਮ ਹੁੰਦੇ ਰਹੇ,
ੲਿਸ਼ਕ ਤੇਰੇ ਵਿੱਚ ਹਰ ਦਿਨ 
ਅਸੀਂ ਨਿਲਾਮ ਹੁੰਦੇ ਰਹੇ,
ਜਿੰਨੀ ਵਾਰ ਵੀ ਅਸੀਂ ਨਿਕਲਣਾ ਚਾਹਿਆ,
ਤੇਰੀਆਂ ਯਾਦਾਂ ਦੇ ਜਾਲ ਚੋਂ 
ਹਰ ਵਾਰ ਅਸੀਂ ਨਾਕਾਮ ਹੁੰਦੇ ਰਹੇ,
ਹੱਸਦੇ ਰਹੇ ਸਭ ਕਿਸੇ ਨੂੰ ਤਰਸ ਨਾ ਅਾੲਿਅਾ,
ਕੁੱਝ ਅੈਦਾਂ ਜ਼ੁਲਮ ਗੁਰੂ ਤੇ ਸ਼ਰੇਅਾਮ
 ਹੁੰਦੇ ਰਹੇ.!!
 #NojotoQuote ਸ਼ਰੇਅਾਮ ਹੁੰਦੇ ਰਹੇ...
#Nojotopunjabi #Poetry #Shayari #SadQuote #EmotionalQuoteStatic
ਹੋਲੀ ਹੋਲੀ ਅਸੀਂ ਖਾਸ ਤੋਂ ਅਾਮ ਹੁੰਦੇ ਰਹੇ,
ੲਿਸ਼ਕ ਤੇਰੇ ਵਿੱਚ ਹਰ ਦਿਨ 
ਅਸੀਂ ਨਿਲਾਮ ਹੁੰਦੇ ਰਹੇ,
ਜਿੰਨੀ ਵਾਰ ਵੀ ਅਸੀਂ ਨਿਕਲਣਾ ਚਾਹਿਆ,
ਤੇਰੀਆਂ ਯਾਦਾਂ ਦੇ ਜਾਲ ਚੋਂ 
ਹਰ ਵਾਰ ਅਸੀਂ ਨਾਕਾਮ ਹੁੰਦੇ ਰਹੇ,
ਹੱਸਦੇ ਰਹੇ ਸਭ ਕਿਸੇ ਨੂੰ ਤਰਸ ਨਾ ਅਾੲਿਅਾ,
ਕੁੱਝ ਅੈਦਾਂ ਜ਼ੁਲਮ ਗੁਰੂ ਤੇ ਸ਼ਰੇਅਾਮ
 ਹੁੰਦੇ ਰਹੇ.!!
 #NojotoQuote ਸ਼ਰੇਅਾਮ ਹੁੰਦੇ ਰਹੇ...
#Nojotopunjabi #Poetry #Shayari #SadQuote #EmotionalQuoteStatic
guruvirk4012

Guruvirk

New Creator

ਸ਼ਰੇਅਾਮ ਹੁੰਦੇ ਰਹੇ... punjabi #Poetry #Shayari #sadquote #EmotionalQuoteStatic #nojotopunjabi