ਹੋਲੀ ਹੋਲੀ ਅਸੀਂ ਖਾਸ ਤੋਂ ਅਾਮ ਹੁੰਦੇ ਰਹੇ, ੲਿਸ਼ਕ ਤੇਰੇ ਵਿ | ਪੰਜਾਬੀ Shayari

"ਹੋਲੀ ਹੋਲੀ ਅਸੀਂ ਖਾਸ ਤੋਂ ਅਾਮ ਹੁੰਦੇ ਰਹੇ, ੲਿਸ਼ਕ ਤੇਰੇ ਵਿੱਚ ਹਰ ਦਿਨ ਅਸੀਂ ਨਿਲਾਮ ਹੁੰਦੇ ਰਹੇ, ਜਿੰਨੀ ਵਾਰ ਵੀ ਅਸੀਂ ਨਿਕਲਣਾ ਚਾਹਿਆ, ਤੇਰੀਆਂ ਯਾਦਾਂ ਦੇ ਜਾਲ ਚੋਂ ਹਰ ਵਾਰ ਅਸੀਂ ਨਾਕਾਮ ਹੁੰਦੇ ਰਹੇ, ਹੱਸਦੇ ਰਹੇ ਸਭ ਕਿਸੇ ਨੂੰ ਤਰਸ ਨਾ ਅਾੲਿਅਾ, ਕੁੱਝ ਅੈਦਾਂ ਜ਼ੁਲਮ ਗੁਰੂ ਤੇ ਸ਼ਰੇਅਾਮ ਹੁੰਦੇ ਰਹੇ.!! #NojotoQuote"

ਹੋਲੀ ਹੋਲੀ ਅਸੀਂ ਖਾਸ ਤੋਂ ਅਾਮ ਹੁੰਦੇ ਰਹੇ,
ੲਿਸ਼ਕ ਤੇਰੇ ਵਿੱਚ ਹਰ ਦਿਨ 
ਅਸੀਂ ਨਿਲਾਮ ਹੁੰਦੇ ਰਹੇ,
ਜਿੰਨੀ ਵਾਰ ਵੀ ਅਸੀਂ ਨਿਕਲਣਾ ਚਾਹਿਆ,
ਤੇਰੀਆਂ ਯਾਦਾਂ ਦੇ ਜਾਲ ਚੋਂ 
ਹਰ ਵਾਰ ਅਸੀਂ ਨਾਕਾਮ ਹੁੰਦੇ ਰਹੇ,
ਹੱਸਦੇ ਰਹੇ ਸਭ ਕਿਸੇ ਨੂੰ ਤਰਸ ਨਾ ਅਾੲਿਅਾ,
ਕੁੱਝ ਅੈਦਾਂ ਜ਼ੁਲਮ ਗੁਰੂ ਤੇ ਸ਼ਰੇਅਾਮ
 ਹੁੰਦੇ ਰਹੇ.!!
 #NojotoQuote

ਹੋਲੀ ਹੋਲੀ ਅਸੀਂ ਖਾਸ ਤੋਂ ਅਾਮ ਹੁੰਦੇ ਰਹੇ, ੲਿਸ਼ਕ ਤੇਰੇ ਵਿੱਚ ਹਰ ਦਿਨ ਅਸੀਂ ਨਿਲਾਮ ਹੁੰਦੇ ਰਹੇ, ਜਿੰਨੀ ਵਾਰ ਵੀ ਅਸੀਂ ਨਿਕਲਣਾ ਚਾਹਿਆ, ਤੇਰੀਆਂ ਯਾਦਾਂ ਦੇ ਜਾਲ ਚੋਂ ਹਰ ਵਾਰ ਅਸੀਂ ਨਾਕਾਮ ਹੁੰਦੇ ਰਹੇ, ਹੱਸਦੇ ਰਹੇ ਸਭ ਕਿਸੇ ਨੂੰ ਤਰਸ ਨਾ ਅਾੲਿਅਾ, ਕੁੱਝ ਅੈਦਾਂ ਜ਼ੁਲਮ ਗੁਰੂ ਤੇ ਸ਼ਰੇਅਾਮ ਹੁੰਦੇ ਰਹੇ.!! #NojotoQuote

ਸ਼ਰੇਅਾਮ ਹੁੰਦੇ ਰਹੇ...
#nojotopunjabi #Poetry #Shayari #sadquote #EmotionalQuoteStatic

People who shared love close

More like this