ਸੋਹਣੀਆਂ ਸੁਰਤਾਂ ਦਾ ਕੀ ਹੈਂ ? ਅੱਜ ਤੂੰ , ਤੇ ਕੱਲ ਨੂੰ ਹੋਰ ਕੋਈ ਇਸ ਤਰੀਫ਼ ਦਾ ਹੱਕ ਦਾਰ ਹੋਉ... ਗੱਲ ਤਾਂ ਸੋਹਣਿਆਂ , ਬੋਲ-ਵਿਚਾਰ ਦੀ ਆਂ ਜੋ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ ... ਆਰ k ਬੀ 😘 #dil #quotesoftheday #openpoetry #ravneetkaurnojoto #punjabistatus #nojotowriters #stories #poetry #alfaaz #book ਤੇਰਾ ਧਾਲੀਵਾਲ