Nojoto: Largest Storytelling Platform

ਸੋਹਣੀਆਂ ਸੁਰਤਾਂ ਦਾ ਕੀ ਹੈਂ ? ਅੱਜ ਤੂੰ , ਤੇ ਕੱਲ ਨੂੰ ਹੋ

ਸੋਹਣੀਆਂ ਸੁਰਤਾਂ ਦਾ ਕੀ ਹੈਂ ?
ਅੱਜ ਤੂੰ , ਤੇ ਕੱਲ ਨੂੰ ਹੋਰ ਕੋਈ 
ਇਸ ਤਰੀਫ਼ ਦਾ ਹੱਕ ਦਾਰ ਹੋਉ...

ਗੱਲ ਤਾਂ ਸੋਹਣਿਆਂ ,
ਬੋਲ-ਵਿਚਾਰ ਦੀ ਆਂ
ਜੋ ਰਹਿੰਦੀ ਦੁਨੀਆਂ ਤੱਕ
ਲੋਕ ਯਾਦ ਰੱਖਣਗੇ ...

ਆਰ k ਬੀ 😘 #dil #quotesoftheday #openpoetry #ravneetkaurnojoto #punjabistatus #nojotowriters #stories #poetry #alfaaz #book Rupinder Singh ਤੇਰਾ ਧਾਲੀਵਾਲ  Manpreet Gill  Harish Ramgaryia Deep Sandhu