ਸਤਿਕਾਰ ਕਰੀਂ ਹਰ ਗਰੀਬ ਦਾ ਓਹਨਾ ਕੋਲ ਪੈਸੇ ਤਾ ਨਹੀਂ ਪਰ | ਪੰਜਾਬੀ ਸ਼ਾਇਰੀ

"ਸਤਿਕਾਰ ਕਰੀਂ ਹਰ ਗਰੀਬ ਦਾ ਓਹਨਾ ਕੋਲ ਪੈਸੇ ਤਾ ਨਹੀਂ ਪਰ ਦਿਲ ਬਹੁਤ ਅਮੀਰ ਹੁੰਦਾ,, ਰੁੱਖੀ ਸੁੱਖੀ ਖਾ ਕੇ ਵੀ ਸ਼ੁਕਰ ਮਨਾ ਲੈਂਦੇ ਨੇ ਉਸ ਰੱਬ ਦਾ ਦੇਖ ਤਾ ਸਹੀ ਕਿੰਨਾ ਸੁੱਚਾ ਓਹਨਾ ਦਾ ਜਮੀਰ ਹੁੰਦਾ,,, m@ni dh@liw@l....."

ਸਤਿਕਾਰ ਕਰੀਂ ਹਰ ਗਰੀਬ ਦਾ 
ਓਹਨਾ ਕੋਲ ਪੈਸੇ ਤਾ ਨਹੀਂ
 ਪਰ ਦਿਲ ਬਹੁਤ ਅਮੀਰ ਹੁੰਦਾ,,
ਰੁੱਖੀ ਸੁੱਖੀ ਖਾ ਕੇ ਵੀ
 ਸ਼ੁਕਰ ਮਨਾ ਲੈਂਦੇ ਨੇ ਉਸ ਰੱਬ ਦਾ
ਦੇਖ ਤਾ ਸਹੀ ਕਿੰਨਾ ਸੁੱਚਾ ਓਹਨਾ ਦਾ ਜਮੀਰ ਹੁੰਦਾ,,,
m@ni dh@liw@l.....

ਸਤਿਕਾਰ ਕਰੀਂ ਹਰ ਗਰੀਬ ਦਾ ਓਹਨਾ ਕੋਲ ਪੈਸੇ ਤਾ ਨਹੀਂ ਪਰ ਦਿਲ ਬਹੁਤ ਅਮੀਰ ਹੁੰਦਾ,, ਰੁੱਖੀ ਸੁੱਖੀ ਖਾ ਕੇ ਵੀ ਸ਼ੁਕਰ ਮਨਾ ਲੈਂਦੇ ਨੇ ਉਸ ਰੱਬ ਦਾ ਦੇਖ ਤਾ ਸਹੀ ਕਿੰਨਾ ਸੁੱਚਾ ਓਹਨਾ ਦਾ ਜਮੀਰ ਹੁੰਦਾ,,, m@ni dh@liw@l.....

#RESPECT for poor @Preeti✍️✍️ @sraj..midnight writer J Singh 'ਝੱਲੀ' @💖Precious Kudi~Taruna Sharma💖 @Gurtej 22

People who shared love close

More like this