Nojoto: Largest Storytelling Platform

ਸੰਗੀਤ ਜਿਹੇ ਤੇਰੇ ਬੋਲ ਨੀ !!"Full read in caption"!!

ਸੰਗੀਤ ਜਿਹੇ ਤੇਰੇ ਬੋਲ ਨੀ
!!"Full read in caption"!!
Guru virk✒©️ ਸੰਗੀਤ ਜਿਹੇ ਤੇਰੇ ਬੋਲ ਨੀ ਦਿਲ ਕਰਦੈ ਸੁਣਦਾ ਰਵਾਂ।।
ਜਿਵੇਂ ਮਕੜੀ ਬੁਣੇ ਜਾਲ ਤੇਰੇ ਨਾਲ ਐਦਾਂ ਸੁਪਨੇ ਬੁਣਦਾ ਰਵਾਂ।।  

ਤੇਰੀਆਂ ਜੁਲਫਾਂ ਜਿਵੇਂ ਸਿਤਾਰ ਦਿਆਂ ਤਾਰਾਂ।।
ਹਵਾ ਜੱਦ ਜੁਲਫਾਂ ਨਾਲ ਖੇਡ ਜਾਂਦੀ ਏ।।
ਦਿਲ ਤੋਂ ਰੂਹ ਤੱਕ ਪਹੁੰਚ ਜਾਏ ਐਸੀ ਤਰਜ ਛੇੜ ਜਾਂਦੀ ਏ।।

ਤੇਰੇ ਇੱਕ ਹਾਸੇ ਤੇ ਗੀਤ ਖੋਰੇ ਕਿੰਨੇ ਬਣ ਜਾਣ।।

guruvirk4012

Guruvirk

New Creator

ਸੰਗੀਤ ਜਿਹੇ ਤੇਰੇ ਬੋਲ ਨੀ ਦਿਲ ਕਰਦੈ ਸੁਣਦਾ ਰਵਾਂ।। ਜਿਵੇਂ ਮਕੜੀ ਬੁਣੇ ਜਾਲ ਤੇਰੇ ਨਾਲ ਐਦਾਂ ਸੁਪਨੇ ਬੁਣਦਾ ਰਵਾਂ।। ਤੇਰੀਆਂ ਜੁਲਫਾਂ ਜਿਵੇਂ ਸਿਤਾਰ ਦਿਆਂ ਤਾਰਾਂ।। ਹਵਾ ਜੱਦ ਜੁਲਫਾਂ ਨਾਲ ਖੇਡ ਜਾਂਦੀ ਏ।। ਦਿਲ ਤੋਂ ਰੂਹ ਤੱਕ ਪਹੁੰਚ ਜਾਏ ਐਸੀ ਤਰਜ ਛੇੜ ਜਾਂਦੀ ਏ।। ਤੇਰੇ ਇੱਕ ਹਾਸੇ ਤੇ ਗੀਤ ਖੋਰੇ ਕਿੰਨੇ ਬਣ ਜਾਣ।। #Poetry #poetrycommunity #lovequote #nojotoofficial #nojotoapp #Punjabipoetry #nojotopunjabi #ਕਵਿਤਾ