Nojoto: Largest Storytelling Platform

ਸਾਡੀ ੲਿੱਕ ਅਾਖਰੀ ਮੁਲਾਕਾਤ ਹੋਈ, ਦੋਹਾਂ ੲਿੱਕ ਦੁਜੇ ਨੂੰ

ਸਾਡੀ ੲਿੱਕ ਅਾਖਰੀ ਮੁਲਾਕਾਤ ਹੋਈ, 
ਦੋਹਾਂ ੲਿੱਕ ਦੁਜੇ ਨੂੰ ਮੂੰਹੋਂ ਕੁਝ ਨਾ 
ਕਿਹਾ||
ਅੱਖਾਂ ਨਾਲ ਅੱਖਾਂ ਮਿਲਿਆਂ ਸਮਾਂ 
ਠਹਿਰ
ਜਿਹਾ ਗਿਆ,ਖਮੋਸ਼ੀ ਨੇ ਸਾਰੇ ਸਵਾਲਾਂ 
ਦੇ ਜਵਾਬ ਦੇ ਦਿੱਤੇ,ਕੇ ਸਾਡੇ 'ਚ ਹੁਣ 
ਕੁਝ ਨਾ ਰਿਹਾ||
ਕਿ ਲਿਖਾਂ, ਕਿ ਨਾ ਲਿਖਾਂ, ਦਸਾਂ ੳੁਸਨੂੰ
 ਬੇਵਫਾ
ਜਾਂ ਚੁੱਪ ਰਹਾਂ, ਮੈਨੂੰ ਕੁਝ ਸੁਝ ਨਾ
 ਰਿਹਾ ||
ਸਭ ਮੈਨੂੰ ਸਮਝਾ ਰਹੇ ਨੇ ਅਾਪਣੀ-
ਅਾਪਣੀ ਗੱਲ,  
ਮੇਰੇ ਦਿਲ ਦੀ ਕੋਈ ਬੁਝ ਨਾ ਰਿਹਾ..!! #NojotoQuote ਕੁਝ ਨਾ ਰਿਹਾ
#Nojotopunjabi #Poetry #LoveQuote #EmotionalQuoteStatic
ਸਾਡੀ ੲਿੱਕ ਅਾਖਰੀ ਮੁਲਾਕਾਤ ਹੋਈ, 
ਦੋਹਾਂ ੲਿੱਕ ਦੁਜੇ ਨੂੰ ਮੂੰਹੋਂ ਕੁਝ ਨਾ 
ਕਿਹਾ||
ਅੱਖਾਂ ਨਾਲ ਅੱਖਾਂ ਮਿਲਿਆਂ ਸਮਾਂ 
ਠਹਿਰ
ਜਿਹਾ ਗਿਆ,ਖਮੋਸ਼ੀ ਨੇ ਸਾਰੇ ਸਵਾਲਾਂ 
ਦੇ ਜਵਾਬ ਦੇ ਦਿੱਤੇ,ਕੇ ਸਾਡੇ 'ਚ ਹੁਣ 
ਕੁਝ ਨਾ ਰਿਹਾ||
ਕਿ ਲਿਖਾਂ, ਕਿ ਨਾ ਲਿਖਾਂ, ਦਸਾਂ ੳੁਸਨੂੰ
 ਬੇਵਫਾ
ਜਾਂ ਚੁੱਪ ਰਹਾਂ, ਮੈਨੂੰ ਕੁਝ ਸੁਝ ਨਾ
 ਰਿਹਾ ||
ਸਭ ਮੈਨੂੰ ਸਮਝਾ ਰਹੇ ਨੇ ਅਾਪਣੀ-
ਅਾਪਣੀ ਗੱਲ,  
ਮੇਰੇ ਦਿਲ ਦੀ ਕੋਈ ਬੁਝ ਨਾ ਰਿਹਾ..!! #NojotoQuote ਕੁਝ ਨਾ ਰਿਹਾ
#Nojotopunjabi #Poetry #LoveQuote #EmotionalQuoteStatic
guruvirk4012

Guruvirk

New Creator

ਕੁਝ ਨਾ ਰਿਹਾ punjabi #Poetry #lovequote #EmotionalQuoteStatic #nojotopunjabi